International

ਨਾਈਜੀਰੀਆ ਦੇ ਇਕ ਚਰਚ ‘ਤੇ ਅਣਪਛਾਤੇ ਹਮ ਲਾਵਰਾਂ ਵੱਲੋਂ ਗੋ ਲੀ ਬਾ ਰੀ, 50 ਲੋਕਾਂ ਦੀ ਮੌ ਤ

ਦ ਖ਼ਾਲਸ ਬਿਊਰੋ : ਨਾਈਜੀਰੀਆ ਦੇ ਦੱਖਣ-ਪੱਛਮ ਵਿਚ ਐਤਵਾਰ ਨੂੰ ਇਕ ਚਰਚ ‘ਤੇ ਅਣਪਛਾਤੇ ਹਮ ਲਾਵਰਾਂ ਵੱਲੋਂ ਅੰਨ੍ਹੇ ਵਾਹ ਗੋ ਲੀਬਾ ਰੀ ਕੀਤੀ ਗਈ, ਜਿਸ ਵਿਚ ਘੱਟੋ-ਘੱਟ 50 ਲੋਕਾਂ ਦੀ ਮੌ ਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕੁਝ ਹਥਿ ਆਰਬੰ ਦ ਵਿਅਕਤੀ ਓਵੋ ਸ਼ਹਿਰ ਦੇ ਸੇਂਟ ਫਰਾਂਸਿਸ ਚਰਚ ਵਿਚ ਦਾਖਲ ਹੋਏ ਅਤੇ ਅੰਨ੍ਹੇ ਵਾਹ ਗੋ ਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਹਮ ਲਾਵਰਾਂ ਨੇ ਚਰਚ ਵਿੱਚ ਧਮਾ ਕਾ ਵੀ ਕੀਤਾ। ਜਾਣਕਾਰੀ ਮੁਤਾਬਕ ਈਸਾਈ ਭਾਈਚਾਰੇ ਦੇ ਲੋਕ ਐਤਵਾਰ ਨੂੰ ਤਿਉਹਾਰ ਮਨਾਉਣ ਲਈ ਚਰਚ ‘ਚ ਇਕੱਠੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਮ ਰ ਨ ਵਾਲਿਆਂ ‘ਚ ਕਈ ਬੱਚੇ ਵੀ ਸ਼ਾਮਲ ਹਨ। ਘਟ ਨਾ ਤੋਂ ਬਾਅਦ ਜ਼ਖਮੀਆਂ ਨੂੰ ਚਰਚ ਤੋਂ ਬਾਹਰ ਕੱਢ ਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਪ੍ਰਸ਼ਾਸਨ ਵੱਲੋਂ ਮਰ ਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸਥਾਨਕ ਮੀਡੀਆ ਰਿਪੋਰਟਾਂ ਨੇ ਮ ਰਨ ਵਾਲਿਆਂ ਦੀ ਗਿਣਤੀ ਪੰਜਾਹ ਤੋਂ ਵੱਧ ਦੱਸੀ ਹੈ। ਇਹ ਹਮਲਾ ਕਿਸ ਨੇ ਅਤੇ ਕਿਉਂ ਕੀਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮ ਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਭਾਵੇਂ ਇਹ ਕਿਸੇ ਸਥਾਨਕ ਗਰੁੱਪ ਦਾ ਕੰਮ ਹੈ ਜਾਂ ਫਿਰ ਅੱ ਤ ਵਾ ਦੀ ਹ ਮਲਾ, ਪ੍ਰਸ਼ਾਸਨ ਇਸ ਬਾਰੇ ਕੁਝ ਵੀ ਕਹਿਣ ਤੋਂ ਸਾਫ ਤੌਰ ‘ਤੇ ਬਚ ਰਿਹਾ ਹੈ।