Skip to content
  • VIDEO – Hormuz Situation I Global Trade in Focus I Shipping Lines Affected I PRIME BULLETIN-133
  • VIDEO – CBSE Results Declared । 8 ਖ਼ਾਸ ਖ਼ਬਰਾਂ । THE KHALAS TV
  • ਹੋਰਮੁਜ਼ ਤੋਂ ਬਾਅਦ ਹੁਣ ਅਮਰੀਕਾ ਦੀ ‘ਮਲੱਕਾ ਸਟ੍ਰੇਟ’ ’ਤੇ ਨਜ਼ਰ
  • ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ! ਹੁਣ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਰਜਿਸਟਰੇਸ਼ਨ ਕਾਊਂਟਰ
  • VIDEO – Canada Work Permit I Foreign Workers Speak Out I Families Facing Deportation I THE KHALAS TV
April 16, 2026
Follow us :
  • ਹੋਮ
  • ਪੰਜਾਬ
  • ਭਾਰਤ
  • ਦੁਨੀਆ
  • ਖਾਲਸ ਟੀਵੀ ਸਪੈਸ਼ਲ
    • ਮਨੁੱਖੀ ਅਧਿਕਾਰ
    • ਖ਼ਾਸ ਲੇਖ
    • ਕਵਿਤਾਵਾਂ
    • ਧਰਮ
  • ਖੇਡਾਂ
  • ਲਾਈਫਸਟਾਈਲ
  • ਤਕਨਾਲੋਜੀ
  • ਧਰਮ
  • ਮਨੋਰੰਜਨ
  • ਖੇਤਬਾੜੀ
  • ਵੀਡੀਉ
  • ਖ਼ਾਲਸ ਟੀਵੀ LIVE
  • ਹੋਮ
  • ਪੰਜਾਬ
  • ਭਾਰਤ
  • ਦੁਨੀਆ
  • ਖਾਲਸ ਟੀਵੀ ਸਪੈਸ਼ਲ
    • ਮਨੁੱਖੀ ਅਧਿਕਾਰ
    • ਖ਼ਾਸ ਲੇਖ
    • ਕਵਿਤਾਵਾਂ
    • ਧਰਮ
  • ਖੇਡਾਂ
  • ਲਾਈਫਸਟਾਈਲ
  • ਤਕਨਾਲੋਜੀ
  • ਧਰਮ
  • ਮਨੋਰੰਜਨ
  • ਖੇਤਬਾੜੀ
  • ਵੀਡੀਉ
  • ਖ਼ਾਲਸ ਟੀਵੀ LIVE
The Khalas Tv Blog International ICJ ਦੇ ਦਰਬਾਰ ਪਹੁੰਚਿਆ ਯੂਕਰੇਨ
International

ICJ ਦੇ ਦਰਬਾਰ ਪਹੁੰਚਿਆ ਯੂਕਰੇਨ

  • February 27, 2022
Facebook Twitter Whatsapp

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਨੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਿੱਚ ਰੂਸ ਦੇ ਖ਼ਿਲਾਫ਼ ਇੱਕ ਅਰਜ਼ੀ ਦਾਇਰ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਕਰੇਨ ‘ਤੇ ਹਮ ਲਾ ਕਰਨ ਦੇ ਲਈ ਰੂਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੂੰ ਅਪੀਲ ਕਰਦੇ ਹਾਂ ਕਿ ਉਹ ਰੂਸ ਨੂੰ ਤੁਰੰਤ ਫ਼ੌਜੀ ਕਾਰਵਾਈ ਨੂੰ ਰੋਕਣ ਦੇ ਲਈ ਕਹੇ। ਜ਼ੇਲੈਂਸਕੀ ਅਗਲੇ ਹਫ਼ਤੇ ਇਸ ਕੇਸ ਦੀ ਸੁਣਵਾਈ ਕਰਵਾਉਣਾ ਚਾਹੁੰਦੇ ਹਨ।

ਵੀਰਵਾਰ ਦੀ ਸਵੇਰੇ ਰੂਸ ਨੇ ਯੂਕਰੇਨ ‘ਤੇ ਹ ਮਲਾ ਕਰ ਦਿੱਤਾ ਸੀ ਅਤੇ ਅੱਜ ਰੂਸ ਦਾ ਯੂਕਰੇਨ ‘ਤੇ ਹਮ ਲੇ ਦਾ ਚੌਥਾ ਦਿਨ ਹੈ। ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਭਿਆ ਨਕ ਜੰ ਗ ਛਿੜੀ ਹੋਈ ਹੈ। ਫ਼ੌਜੀਆਂ ਸਮੇਤ ਬਹੁਤ ਸਾਰੇ ਆਮ ਨਾਗਰਿਕਾਂ ਦੀ ਮੌ ਤ ਹੋ ਗਈ ਹੈ। ਕਈਆਂ ਦੇ ਘਰ ਸੜ ਕੇ ਸੁਆਹ ਹੋ ਗਏ ਹਨ। ਰੂਸ ਨੇ ਅੱਜ ਸਵੇਰੇ ਯੂਕਰੇਨ ਦੇ ਨਾਲ ਬੇਲਾਰੂਸ ਵਿੱਚ ਗੱਲਬਾਤ ਦਾ ਪ੍ਰਸਤਾਵ ਵੀ ਰੱਖਿਆ ਸੀ ਪਰ ਯੂਕਰੇਨ ਨੇ ਕਿਹਾ ਕਿ ਬੇਲਾਰੂਸ ਵਿੱਚ ਗੱਲਬਾਤ ਸੰਭਵ ਨਹੀਂ ਹੈ। ਬੇਲਾਰੂਸ, ਰੂਸ ਦਾ ਸਹਿਯੋਗੀ ਹੈ ਅਤੇ ਉਹ ਇਸ ਯੁੱਧ ਵਿੱਚ ਖੁੱਲ੍ਹ ਕੇ ਰੂਸ ਦਾ ਸਾਥ ਦੇ ਰਿਹਾ ਹੈ।

Tags:

ukraine-has-submitted-its-application-against-russia-to-the-icj

Share This Post:

Facebook Twitter Whatsapp
Previous Post

ਕੌਮਾਂਤਰੀ ਜੂਡੋ ਫੈਡਰੇਸ਼ਨ ਤੋਂ ਸਸਪੈਂਡ ਪੁਤਿਨ

Next Post

ਯੂਕਰੇਨ ‘ਚ ਇੱਕ ਹੋਰ ਹਮ ਲਾ

Related Post

Search NEWS

Latest NEWS

  • VIDEO – Hormuz Situation I Global Trade in Focus I Shipping Lines Affected I PRIME BULLETIN-133
  • VIDEO – CBSE Results Declared । 8 ਖ਼ਾਸ ਖ਼ਬਰਾਂ । THE KHALAS TV
  • ਹੋਰਮੁਜ਼ ਤੋਂ ਬਾਅਦ ਹੁਣ ਅਮਰੀਕਾ ਦੀ ‘ਮਲੱਕਾ ਸਟ੍ਰੇਟ’ ’ਤੇ ਨਜ਼ਰ
  • ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ! ਹੁਣ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਰਜਿਸਟਰੇਸ਼ਨ ਕਾਊਂਟਰ
  • VIDEO – Canada Work Permit I Foreign Workers Speak Out I Families Facing Deportation I THE KHALAS TV

Categories

  • Headlines
  • Hukamnama
  • Human Rights
  • India
  • International
  • Khaas Lekh
  • Khabran da Prime Time
  • Khalas Tv Special
  • Khetibadi
  • Kitabi Gallan
  • Lifestyle
  • Lok Sabha Election 2024
  • Manoranjan
  • Others
  • Poetry
  • Punjab
  • Religion
  • Slider
  • Sports
  • Technology
  • Video

About Us

The Khalas TV is a voice of Humanity. We have been born to raise voice against human rights violations. We only give importance to the journalist and the reader. We are free from political ownership. We pledge for not to broadcast fake news.

Follow Us

  • Punjab
  • India
  • International
  • Religion
  • Khetibadi
  • Khaas Lekh
  • Privacy Policy
© 2024 Khalas TV. All Rights Reserved.