International

“ਕੋਈ ਵੀ ਜੈਵੀਕ ਹਥਿ ਆਰ ਨਹੀਂ ਬਣਾਇਆ”, ਜ਼ੇਲੇਨਸਕੀ ਨੇ ਰੂਸ ਦੇ ਦਾਅਵੇ ਦਾ ਕੀਤਾ ਖੰਡਨ

‘ਦ ਖ਼ਾਲਸ ਬਿਊਰੋ :ਯੂਕਰੇ ਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਰੂਸ ਨੂੰ ਚਿਤਾਵ ਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਉਤੇ ਜੇਕਰ ਜੈਵੀਕ ਹਥਿਆ ਰ ਦੀ ਵਰਤੋਂ ਕੀਤੀ ਗਈ ਤਾਂ ਉਸ ਤੋਂ ਬਾਅਦ ਰੂਸ ‘ਤੇ ਹੋਰ ਸਖ਼ ਤ ਪਾਬੰ ਦੀਆਂ ਲਗਾਈਆਂ ਜਾਣਗੀਆਂ। ਯੂਕਰੇਨੀ ਰਾਸ਼ਟਰਪਤੀ ਨੇ ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ “ਮੈਂ ਸਹੀ ਦੇਸ਼ ਦਾ, ਸਹੀ ਰਾਸ਼ਟਰ ਦਾ ਰਾਸ਼ਟਰਪਤੀ ਹਾਂ।” ਮੈਂ ਦੋ ਬੱਚਿਆਂ ਦਾ ਪਿਤਾ ਹਾਂ। ਮੇਰੀ ਧਰਤੀ ‘ਤੇ ਕੋਈ ਰਸਾਇ ਣਕ ਹਥਿਆ ਰ ਨਹੀਂ ਬਣਾਇਆ ਗਿਆ ਹੈ ਅਤੇ ਨਾ ਹੀ ਵਿਆ ਪਕ ਤਬਾ ਹੀ ਦਾ ਕੋਈ ਹਥਿਆ ਰ ਬਣਾਇਆ ਗਿਆ ਹੈ।”ਉਸਨੇ ਅੱਗੇ ਕਿਹਾ, “ਸਾਰੀ ਦੁਨੀਆ ਜਾਣਦੀ ਹੈ, ਤੁਸੀਂ ਜਾਣਦੇ ਹੋ। ਜੇਕਰ ਰੂਸ ਸਾਡੇ ਵਿਰੁੱ ਧ ਅਜਿਹਾ ਕੁਝ ਕਰਦਾ ਹੈ, ਤਾਂ ਮੈਂ ਬਦਲਾ ਲੈਣ ਲਈ ਸਖ਼ ਤ ਪਾਬੰ ਦੀਆਂ ਲਵਾਂਗਾ।”
ਰੂਸ ਵੱਲੋਂ ਯੂਕਰੇਨ ਤੇ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਨੇ ਅਮਰੀਕਾ ਦੀ ਮਦਦ ਨਾਲ ਯੂਕਰੇਨ ਵਿੱਚ ਬਾਇਓ ਲੈਬ ਬਣਾਈ ਗਈ ਹੈ,ਜਿਸ ਵਿੱਚ ਚਮਗਿੱਦੜਾਂ ਦੇ ਕੋਰੋਨਾ ਵਾਇਰਸ ਦੇ ਨਮੂਨੇ ਲਏ ਜਾ ਰਹੇ ਸਨ।ਅਮਰੀਕਾ ਨੇ ਇਸ ਕੰਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੈ, ਜਿਵੇਂ ਉਹ ਦੂਜੇ ਸਾਬਕਾ ਸੋਵੀਅਤ ਦੇਸ਼ਾਂ ਵਿੱਚ ਕਰਦੇ ਹਨ। ਉਹ ਰੂਸੀ ਸਰਹੱਦ ਦੇ ਨੇੜੇ ਇੱਕ ਫੌਜੀ ਜੀਵ-ਵਿਗਿਆਨਕ ਲੈਬ ਬਣਾ ਰਹੇ ਹਨ। ”