‘ਦ ਖ਼ਾਲਸ ਬਿਊਰੋ :ਰੂਸੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਰੂਸ ਤੇ ਇਹ ਇ ਲਜ਼ਾਮ ਲਗਾਇਆ ਹੈ ਕਿ ਰੂਸ ਨੇ ਜੰਗਬੰ ਦੀ ਦੀ ਘੋਸ਼ਣਾ ਤਾਂ ਕਰ ਦਿਤੀ ਹੈ ਪਰ ਉਸ ਦਾ ਪਾਲਣ ਨਹੀਂ ਕਰ ਰਿਹਾ ਹੈ। ਮਾਰੀਉਪੋਲ ਦੇ ਡਿਪਟੀ ਮੇਅਰ ਸੇਰਹੀ ਓਰਲੋਵ ਨੇ ਇੱਕ ਵੀਡਿਓ ਜਾਰੀ ਕਰ ਕੇ ਕਿਹਾ ਹੈ ਕਿ ਬਾਵਜੂਦ "ਰੂਸ ਨੇ ਸਾਡੇ 'ਤੇ ਬੰਬਾ ਰੀ ਅਤੇ ਤੋਪਖਾ ਨੇ ਦੀ ਵਰਤੋਂ ਕਰਨਾ ਬੰਦ ਨਹੀਂ ਕੀਤਾ ਹੈ। ਜੰਗਬੰ ਦੀ ਕਰਕੇ ਨਾਗਰਿਕਾਂ ਨੂੰ ਮਾਰੀਉਪੋਲ ਅਤੇ ਵੋਲਨੋਵਾਖਾ ਛੱਡਣ ਦੇਣ ਲਈ ਤਿਆਰ ਕੀਤਾ ਗਿਆ ਸੀ ਪਰ ਯੂਕਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਜਾਰੀ ਹਨ ਅਤੇ ਨਿਕਾਸੀ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਨੇ ਨਾਗਰਿਕਾਂ ਨੂੰ ਵਾਪਸ ਲਿਜਾਣ ਅਤੇ ਬਚਾਅ ਕਾਰਜਾਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ, ਕਿਉਂਕਿ ਸੜਕਾਂ ਸੁਰੱਖਿ ਅਤ ਨਹੀਂ ਹਨ।ਸੇਰਹੀ ਓਰਲੋਵ ਨੇ ਕਿਹਾ ਕਿ ਓਰੀਖਿਵ ਸ਼ਹਿਰ ਦੇ ਨੇੜੇ ਮਾਰੀਉਪੋਲ ਅਤੇ ਸਹਿਮਤੀ ਵਾਲੇ ਨਿਕਾਸੀ ਰੂਟ ਦੇ ਨਾਲ ਲਗਾਤਾਰ ਗੋਲਾਬਾ ਰੀ ਹੋ ਰਹੀ ਹੈ।