International

ਯੂ ਕਰੇਨ ਦੇ ਰੇਲਵੇ ਸਟੇਸ਼ਨ ‘ਤੇ ਦੋ ਰਾਕੇਟ ਹ ਮਲੇ, 35 ਲੋਕਾਂ ਦੇ ਮ ਰਨ ਤੇ 100 ਦੇ ਜ਼ਖ ਮੀ ਹੋਣ ਦੀ ਖਬਰ

‘ਦ ਖਾਲਸ ਬਿਉਰੋ:ਪੂਰਬੀ ਯੂ ਕਰੇਨ ‘ਚ ਲੋਕਾਂ ਨੂੰ ਬਚਾਉਣ ਲਈ ਵਰਤੇ ਜਾਣ ਵਾਲੇ ਰੇਲਵੇ ਸਟੇਸ਼ਨ ‘ਤੇ 2 ਰਾਕੇਟ ਹ ਮਲੇ ਹੋਏ ਹਨ। ਕ੍ਰਾਮੇਟੋਰਸਕ ਰੇਲਵੇ ਸਟੇਸ਼ਨ ‘ਤੇ ਹੋਏ ਹ ਮਲਿਆਂ ‘ਚ ਘੱਟੋ-ਘੱਟ 35 ਲੋਕਾਂ ਦੇ ਮਾ ਰੇ ਜਾਣ ਅਤੇ ਘੱਟੋ-ਘੱਟ 100 ਦੇ ਜ਼ ਖਮੀ ਹੋਣ ਦੀ ਖਬਰ ਹੈ।
ਇਹ ਹ ਮਲੇ ਉਦੋਂ ਹੋਏ ਹਨ ਜਦੋਂ ਯੂਕਰੇਨ ਦੇ ਪੂਰਬੀ ਸ਼ਹਿਰ ਕ੍ਰਾਮੇਟੋਰਸਕ ਤੋਂ ਨਾਗਰਿਕਾਂ ਦਾ ਬਚਾਅ ਕਾਰਜ ਚੱਲ ਰਿਹਾ ਸੀ। ਕ੍ਰਾਮੇਟੋਰਸਕ ਪੂਰਬੀ ਯੂਕਰੇਨ ਵਿੱਚ ਡੋਨੇਟਸਕ ਓਬਲਾਸਟ ਖੇਤਰ ਦਾ ਹਿੱਸਾ ਹੈ ਜਿੱਥੇ ਰੂਸ ਨੇ ਹੁਣ ਆਪਣੀਆਂ ਫੌਜੀ ਕਾਰਵਾਈਆਂ ਨੂੰ ਕੇਂਦਰਿਤ ਕੀਤਾ ਹੈ।