‘ਦ ਖ਼ਾਲਸ ਬਿਊਰੋ :ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਮਜੀਠਾ ਅੰਦਰ ਪੈਂਦੇ ਪਿੰਡ ਅਨੈਤਪੁਰਾ ਵਿੱਚ ਦੋ ਭਾਈਚਾਰਿਆਂ ਵਿੱਚ ਆਪਸੀ ਲ ੜਾਈ ਵਿੱਚ ਦਿਨ ਦਿਹਾੜੇ ਗੋ ਲੀ ਚੱਲ ਗਈ, ਜਿਸ ਨਾਲ ਦੋ ਵਿਅਕਤੀਆਂ ਦੀ ਮੌ ਤ ਹੋਣ ਤੇ 10 ਵਿਅਕਤੀਆਂ ਦੇ ਗੰਭੀ ਰ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਪਿੰਡ ਅਨੈਤਪੁਰਾ ਵਿੱਚ ਜ਼ਿਮੀਦਾਰ ਅਤੇ ਗੁੱਜਰ ਭਾਈਚਾਰੇ ਵਿੱਚ ਕਿਸੇ ਗੱਲ ਨੂੰ ਲੈ ਕੇ ਹੋਇਆ ਝ ਗੜਾ ਭਿਆਨ ਕ ਲੜਾਈ ਦਾ ਰੂਪ ਧਾਰਨ ਕਰ ਗਿਆ ਤੇ ਇਸ ਦੋਰਾਨ ਚਲੀਆਂ ਗੋ ਲੀਆਂ ਕਾਰਣ ਦੋ ਵਿਅਕਤੀਆਂ ਸੁਰਮਦੀਨ ਉਰਫ ਸੁਰਮੂ ਤੇ ਅਲੀ ਦੀ ਮੌ ਤ ਹੋ ਗਈ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਨੇ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
![](https://khalastv.com/wp-content/uploads/2022/03/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-2022-03-22T190352.497.jpg)