‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਵੱਡਾ ਪ੍ਰਸ਼ਾਸ਼ਨਿਕ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਅੱਜ 24 ਆਈਏਐਸ ਅਤੇ 9 ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰੀ ਨੋਟਿਸ ਮੁਤਾਬਕ 24 ਆਈਏਐਸ ਸਣੇ 33 ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਅਰੁਣ ਸੇਖੜੀ ਹੁਣ ਪੰਜਾਬ ਦੇ ਨਵੇਂ ਲੇਬਰ ਕਮਿਸ਼ਨਰ ਹੋਣਗੇ ਤੇ ਗੁਰਪ੍ਰੀਤ ਖਹਿਰਾ ਪੰਚਾਇਤ ਵਿਭਾਗ ਦੇ ਡਾਇਰੈਕਟਰ ਨਿਯੁਕਤ ਕੀਤੇ ਗਏ ਨੇ। ਦਵਿੰਦਰਪਾਲ ਖਰਦੰਬਾ ਟੈਕਨੀਕਲ ਐਜੂਕੇਸ਼ਨ ਦੇ ਡਾਇਰੈਕਟਰ ਲਗਾਏ ਗਏ ਹਨ।
![](https://feeds.abplive.com/onecms/images/uploaded-images/2022/04/24/e7ab63a3849c5ac997caf95309b1a5a5_original.jpeg)
![](https://feeds.abplive.com/onecms/images/uploaded-images/2022/04/24/af75add6c056863b3b6ea77877bb70d8_original.jpeg)
![](https://feeds.abplive.com/onecms/images/uploaded-images/2022/04/24/ae031bd962873e2ca6acc38206cf69ca_original.jpeg)
![](https://feeds.abplive.com/onecms/images/uploaded-images/2022/04/24/87eedef95c49b8645f3c1803259bee24_original.jpeg)