‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਉਲੰਪਿਕ ਵਿੱਚ ਭਾਰਤ ਨੇ ਅੱਜ ਇਕ ਵਾਰ ਫਿਰ ਵੱਡੀ ਸਫਲਤਾ ਹਾਸਿਲ ਕਰਦਿਆਂ ਹਾਈ ਜੰਪ ਵਿੱਚ ਦੋ ਮੈਡਲ ਹਾਸਿਲ ਕੀਤੇ ਹਨ।ਮਰਿਅੱਪਾ ਤੰਗਵੇਲੁ ਨੇ ਇਸ ਮੁਕਾਬਲੇ ਵਿਚ ਸਿਲਵਰ ਮੈਡਲ ਤੇ ਸ਼ਰਦ ਕੁਮਾਰ ਨੇ ਇਸ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਹਾਸਿਲ ਕੀਤਾ ਹੈ।ਮਰਿਅੱਪਾ ਦਾ ਇਹ ਲਗਾਤਾਰ ਦੂਜਾ ਉਲੰਪਿਕ ਮੈਡਸ ਹੈ। ਸਾਲ 2016 ਦੇ ਰੀਓ ਉਲੰਪਿਕ ਵਿੱਚ ਵੀ ਉਨ੍ਹਾਂ ਨੇ ਸੋਨੇ ਦਾ ਮੈਡਲ ਜਿੱਤਿਆ ਸੀ।ਭਾਰਤ ਨੂੰ ਹੁਣ ਤੱਕ 10 ਮੈਡਲ ਹਾਸਿਲ ਹੋ ਚੁੱਕੇ ਹਨ।

https://twitter.com/Media_SAI/status/1432647016329347077

Leave a Reply

Your email address will not be published. Required fields are marked *