ਬਿਉਰੋ ਰਿਪੋਰਟ – ਪੰਜਾਬ ਚ ਅੱਜ ਨਗਰ ਨਿਗਮਾਂ ਵਿਚ ਬਿਨ੍ਹਾਂ ਜੁਰਮਾਨੇ ਤੋਂ ਬਿਨ੍ਹਾਂ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦਾ ਅੱਜ ਆਖਰੀ ਦਿਨ ਹੈ। ਜੋ ਅੱਜ ਪ੍ਰਾਪਰਟੀ ਟੈਕਸ ਅਦਾ ਨਹੀਂ ਕਰਦਾ ਉਸ ਨੂੰ ਫਿਰ 10 ਫੀਸਦੀ ਜੁਰਮਾਨੇ ਕੀਤਾ ਜਾਵੇਗਾ। ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਵਾਲੇ ਖਪਤਕਾਰ ਜੁਰਮਾਨੇ ਤੋਂ ਬਚਣ ਲਈ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਰਹੇ ਹਨ। ਇੰਨਾ ਹੀ ਨਹੀਂ ਕਈ ਸ਼ਹਿਰਾਂ ‘ਚ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਦਫਤਰ ਖੋਲ੍ਹੇ ਗਏ।ਅੰਮ੍ਰਿਤਸਰ ਨਗਰ ਨਿਗਮ ਵਿੱਚ ਸੋਮਵਾਰ ਨੂੰ ਕਰੀਬ 43 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ 315 ਪੀ.ਟੀ.ਆਰ. ਵਿੱਤੀ ਸਾਲ 2024-2025 ਲਈ ਹੁਣ ਤੱਕ ਇਹ ਅੰਕੜਾ 31.09 ਕਰੋੜ ਤੱਕ ਪਹੁੰਚ ਗਿਆ ਹੈ। ਹੁਣ 10% ਜੁਰਮਾਨੇ ਤੋਂ ਬਚਣ ਲਈ ਸਿਰਫ਼ ਇੱਕ ਦਿਨ ਬਚਿਆ ਹੈ।
ਇਹ ਵੀ ਪੜ੍ਹੋ – ਨਰਾਇਣ ਸਿੰਘ ਚੌੜਾ ’ਤੇ ਅੰਤਰਿਮ ਕਮੇਟੀ ਨੇ ਲਿਆ ਯੂ-ਟਰਨ, ਪੰਥ ਚੋਂ ਛੇਕਣ ਦਾ ਮਤਾ ਲਿਆ ਵਾਪਸ