‘ਦ ਖ਼ਾਲਸ ਬਿਊਰੋ :- ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ 21 ਅਗਸਤ ਨੂੰ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੀਆਂ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ। ਸਮਾਗਮ ਪੰਜਾਬ ਕਲਾ ਭਵਨ ਵਿਖੇ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਪਰਿਵਾਰ ਦਾ ਸਬੰਧ ਮਰਹੂਮ ਸਾਹਿਤਕਾਰ ਸੰਤੋਖ ਸਿੰਘ ਧੀਰ ਨਾਲ ਹੈ। ਭਲਕ ਦੇ ਸਮਾਗਮ ਵਿੱਚ ਰਿਪੁਦਮਨ ਸਿੰਘ ਰੂਪ ਦਾ ਕਹਾਣੀ ਸੰਗ੍ਰਹਿ ਪਹੁ ਫੁਟਾਲੇ ਤੱਕ, ਸੰਜੀਵਨ ਸਿੰਘ ਦੀ ਨਾਟ ਪੁਸਤਕ ਦਫ਼ਤਰ ਅਤੇ ਰਿਤੂਰਾਗ ਦਾ ਅੰਗਰੇਜ਼ੀ ਕਾਵਿ-ਸੰਗ੍ਰਿਹ ਯੂ ਐਂਡ ਆਈ ਰਿਲੀਜ਼ ਕੀਤਾ ਜਾਵੇਗਾ। ਪੁਸਤਕਾਂ ‘ਤੇ ਭਰਵੀਂ ਟਰਚਾ ਵੀ ਹੋਵੇਗੀ।

Related Post
Khaas Lekh, Khalas Tv Special, Punjab, Religion, Video
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੀ ਪੂਰੀ
July 10, 2026
