India

ਝਾਰਖੰਡ ਵਿੱਚ ਗੈਰ-ਕਾਨੂੰ ਨੀ ਮਾਈ ਨਿੰਗ ਦੌਰਾਨ ਹੋਏ ਤਿੰਨ ਹਾਦ ਸੇ

‘ਦ ਖ਼ਾਲਸ ਬਿਊਰੋ : ਝਾਰਖੰਡ ਦੇ ਧਨਬਾਦ ਜ਼ਿਲੇ ‘ਚ ਗੈਰ-ਕਾਨੂੰ ਨੀ ਮਾਈ ਨਿੰਗ ਦੌਰਾਨ,ਤਿੰਨ ਅੱਲਗ-ਅੱਲਗ ਹਾਦ ਸਿਆਂ ਵਿੱਚ ਕੋਲੇ ਦੀਆਂ ਤਿੰਨ ਖਾਣਾਂ ਦੇ ਢ ਹਿ ਜਾਣ ਦੇ ਕਾਰਨ ਕਈ ਲੋਕਾਂ ਦੇ ਫਸ ਜਾਣ ਦਾ ਖਦਸ਼ਾ ਹੈ।

ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਪਹਿਲੀ ਘਟਨਾ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਨਿਰਸਾ ਥਾਣਾ ਖੇਤਰ ਦੇ ਈਸਟਰਨ ਕੋਲਫੀਲਡ ਲਿਮਟਿਡ ਦੇ ਕਪਾਸਰਾ ਆਊਟਸੋਰਸਿੰਗ ਪ੍ਰੋਜੈਕਟ ਵਿੱਚ,ਦੂਜੀ ਘਟਨਾ ਸੋਮਵਾਰ ਰਾਤ ਨਿਰਸਾ ਵਿੱਚ ਭਾਰਤ ਕੋਕਿੰਗ ਕੋਲ ਲਿਮਿਟੇਡ ਦੇ ਚਚ ਵਿਕਟੋਰੀਆ ਵਿੱਚ ਅਤੇ ਤੀਜੀ ਘਟਨਾ ਮੰਗਲਵਾਰ ਸਵੇਰੇ ਪੰਚੇਤ ਥਾਣਾ ਖੇਤਰ ਵਿੱਚ ਗੋਪੀਨਾਥਪੁਰ ਈਸੀਐਲ ਦੀਆਂ ਓਪਨ ਕਾਸਟ ਖਾਣਾਂ ਵਿੱਚ ਵਾਪ ਰੀ।

ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਖਾ ਣਾਂ ‘ਤੇ ਭਾਰੀ ਮਸ਼ੀਨਰੀ ਨਾਲ ਬਚਾਅ ਕਾਰਜ ਜਾਰੀ ਹਨ। ਪੁਲਿਸ ਸੁਪਰਡੈਂਟ ਰੇਸ਼ਮਾ ਰਮਸਨ ਨੇ ਕਿਹਾ ਕਿ ਇਹ ਘਟਨਾਵਾਂ ਗੈਰ-ਕਾਨੂੰ ਨੀ ਮਾਈ ਨਿੰਗ ਦੌਰਾਨ ਵਾਪ ਰੀਆਂ ,ਇਸ ਲਈ ਅੰਦਰ ਫਸੇ ਲੋਕਾਂ ਦੀ ਗਿਣਤੀ ਬਾਰੇ ਸਹੀ-ਸਹੀ ਦਸਣਾ ਔਖਾ ਹੈ।

ਸਿਰਫ ਕੋਲਾ ਕੰਪਨੀਆਂ ਹੀ ਅੰਦਰ ਫਸੇ ਲੋਕਾਂ ਦੀ ਗਿਣਤੀ ਦੱਸ ਸਕਦੀਆਂ ਹਨ।

ਅਧਿਕਾਰੀਆਂ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਮਲ ਬੇ ਵਿੱਚੋਂ ਕੁਝ ਲੋਕਾਂ ਨੂੰ ਬਚਾਉਣ ਵਿੱਚ ਵੀ ਕਾਮਯਾਬੀ ਹਾਸਲ ਕੀਤੀ, ਜੋ ਕਿ ਪੁਲਿਸ

ਅਧਿਕਾਰੀਆਂ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਮਲ ਬੇ ਵਿੱਚੋਂ ਕੁਝ ਲੋਕਾਂ ਨੂੰ ਬਚਾਉਣ ਵਿੱਚ ਵੀ ਕਾਮਯਾਬੀ ਹਾਸਲ ਕੀਤੀ, ਜੋ ਕਿ ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਮਲਬੇ ਵਿੱਚੋਂ ਬਾਹਰ ਆ ਗਏ ਸੀ।