The Khalas Tv Blog Punjab ਲਹਿਰਾ ਮੁਹੱਬਤਾ ਥਰਮਲ ਪਲਾਂਟ ਦੀ ਤੀਜੀ ਯੂਨਿਟ ਬੰਦ
Punjab

ਲਹਿਰਾ ਮੁਹੱਬਤਾ ਥਰਮਲ ਪਲਾਂਟ ਦੀ ਤੀਜੀ ਯੂਨਿਟ ਬੰਦ

ਦ ਖ਼ਾਲਸ ਬਿਊਰੋ : ਪੰਜਾਬ ‘ਚ ਬਿਜਲੀ ਸੰਕਟ ਹੋਰ ਗਹਿਰਾਇਆ ਹੋ ਗਿਆ ਹੈ। ਇਸੇ ਦੌਰਾਨ ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਤੀਜੀ ਯੂਨਿਟ ਵੀ ਬੰਦ ਹੋ ਗਈ ਹੈ। ਤਕਨੀਕੀ ਖਰਾਬੀ ਕਰਕੇ 3 ਨੰਬਰ ਯੂਨਿਟ ਠੱਪ ਕੀਤਾ ਗਿਆ ਹੈ। ਕੱਲ੍ਹ 2 ਨੰਬਰ ਯੂਨਿਟ ਚ ਕੋਲੇ ਦੀ ਸੁਆਹ ਵਾਲੀ ਪਾਈਪ ‘ਚ ਖਰਾਬੀ ਆਈ ਸੀ। ਹੁਣ ਇਸ ਥਰਮਲ ਪਲਾਂਟ ਦਾ ਸਿਰਫ 4 ਨੰਬਰ ਯੂਨਿਟ ਹੀ ਬਿਜਲੀ ਪੈਦਾ ਕਰ ਰਿਹਾ ਹੈ।

Exit mobile version