‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਟਕਾ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਸਾਰੇ ਸਮਾਜਿਕ ਅਤੇ ਸੱਭਿਆਚਾਰਕ ਸਮਾਗਮ, ਕਾਨਫਰੰਸਾਂ, ਸੈਮੀਨਰ, ਅਕਾਦਮਿਕ ਸਮਾਗਮ, ਆਦਿ ਨੂੰ ਦੋ ਮਹੀਨਿਆਂ ਲਈ ਮੁਲਤਵੀ ਕੀਤਾ ਜਾ ਸਕਦਾ ਹੈ। ਕਰਨਾਟਕਾ ਸਰਕਾਰ ਨੇ ਹਾਲ ਹੀ ਵਿੱਚ ਮੈਸੂਰ, ਧਾਰਵਾੜ ਅਤੇ ਬੰਗਲੌਰ ਵਿੱਚ ਤਾਜ਼ਾ ਕੋਵਿਡ-19 ਕਲੱਸਰ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕਰ ਸਕਦੀ ਹੈ।
