Punjab

ਪੰਜਾਬ ‘ਚ ਕੱਲ੍ਹ ਰਹੇਗੀ ਛੁੱਟੀ, ਮਨਾਈ ਜਾਵੇਗੀ ਈਦ

ਪੰਜਾਬ ਸਰਕਾਰ ਵੱਲੋਂ ਕੱਲ੍ਹ 17 ਜੂਨ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੂਬੇ ਵਿੱਚ ਕੱਲ੍ਹ ਈਦ-ਉੱਲ-ਜੂਹਾ ਬਕਦੀਰ ਨੂੰ ਲੈ ਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਈਦ-ਉੱਲ-ਜੂਹਾ ਬਕਦੀਰ ਮੁਸਲਿਮ ਭਾਈਚਾਰੇ ਦਾ ਇਕ ਵੱਡਾ ਤਿਉਹਾਰ ਹੁੰਦਾ ਹੈ, ਜਿਸ ਨੂੰ ਦੇਖਦਿਆਂ ਹੋਇਆਂ ਕੱਲ੍ਹ ਸੂਬੇ ਵਿੱਚ ਛੁੱਟੀ ਰਹੇਗੀ। 17 ਜੂਨ ਨੂੰ ਸੂਬੇ ਦੇ ਸਾਰੇ ਸਰਕਾਰੀ ਅਦਾਰੇ ਅਤੇ ਹੋਰ ਅਦਾਰੇ ਬੰਦ ਰਹਿਣਗੇ।

ਇਹ ਵੀ ਪੜ੍ਹੋ – ਕਿਸਾਨਾਂ ਨੇ ਅੱਜ ਲਾਡੋਵਾਲ ਟੋਲ ਪਲਾਜ਼ਾ ਕਰਾਵਾਇਆ ਫ੍ਰੀ, ਬਿਨਾਂ ਟੈਕਸ ਭਰੇ ਲੰਘ ਰਹੇ ਵਾਹਨ