‘ਦ ਖਾਲਸ ਬਿਊਰੋ:ਪੰਜਵੀਂ ਸ਼੍ਰੇਣੀ ਦੇ ਸ਼ੈਸ਼ਨ 2021-22 ਦੇ ਨਤੀਜੇ ਦਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਕਰਨ ਜਾ ਰਿਹਾ ਹੈ । ਸਕੂਲ ਬੋਰਡ ਦੀ ਅੱਜ ਬਾਅਦ ਦੁਪਹਿਰ 3:30 ਵਜੇ ਅੱਜ ਗੂਗਲ ਜੂਮ ਵਰਚੂਅਲ ਮੀਟਿੰਗ ਹੋਵੇਗੀ,ਜਿਸ ਵਿੱਚ ਚੇਅਰਮੈਨ ਪ੍ਰੋ. ਯੋਗਰਾਜ ਨਤੀਜੇ ਦਾ ਐਲਾਨ ਕਰਨਗੇ।
![](https://khalastv.com/wp-content/uploads/2022/05/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-2.jpg)