The Khalas Tv Blog Punjab ਚੋਣ ਕਮਿਸ਼ਨ ਵੱਲੋਂ ਸਿਵਲ,ਪੁਲਿ ਸ ਪ੍ਰਸ਼ਾ ਸਨ ਵਿੱਚ ਵੱਡਾ ਫੇਰਬਦਲ
Punjab

ਚੋਣ ਕਮਿਸ਼ਨ ਵੱਲੋਂ ਸਿਵਲ,ਪੁਲਿ ਸ ਪ੍ਰਸ਼ਾ ਸਨ ਵਿੱਚ ਵੱਡਾ ਫੇਰਬਦਲ

‘ਦ ਖ਼ਾਲਸ ਬਿਊਰੋ : ਚੋਣ ਕਮਿਸ਼ਨ ਵੱਲੋਂ ਸਿਵਲ ਤੇ ਪੁਲਿ ਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ।ਪੰਜਾਬ ਵਿੱਚ ਚੋਣ ਜਾ ਬਤਾ ਲਾਗੂ ਹੋ ਜਾਣ ਮਗਰੋਂ ਤਿੰਨ ਰੇਂਜਾ ਬਠਿੰਡਾ,ਫਰੀਦਕੋਟ ਅਤੇ ਪਟਿਆਲਾ ਦੇ ਆਈਜੀ ਅਤੇ ਡੀਆਈਜੀ ,8 ਜ਼ਿਲ੍ਹਾ ਪੁਲਿਸ ਮੁਖੀ,2 ਡਿਪਟੀ ਕਮਿਸ਼ਨਰ ਅਤੇ 19 ਡੀਐਸਪੀ ਤਬਦੀਲ ਕਰ ਦਿੱਤੇ ਗਏ ਹਨ।

ਵਰਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ 1993 ਬੈਚ ਦੇ ਅਧਿਕਾਰੀ ਏਡੀਜੀਪੀ ਇਸ਼ਵਰ ਸਿੰਘ ਨੂੰ ਕੁੱਝ ਦਿਨ ਪਹਿਲਾਂ ਹੀ ਨੋਡਲ ਅਫ਼ਸਰ ਵੱਜੋਂ ਨਿਯੁਕਤ ਕੀਤਾ ਗਿਆ ਸੀ । ਚੋਣ ਜਾਬਤਾ ਲੱਗਣ ਮਗਰੋਂ ਚੋਣ ਕਮਿਸ਼ਨ ਵੱਲੋਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਨੂੰ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਇਸ ਸੰਬੰਧੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾ ਦੌਰਾਨ ਸਿੱਧੇ  ਭਰਤੀ ਹੋਏ ਆਈਪੀਐਸ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਵੱਲੋਂ ਪਹਿਲ ਦੇ ਆਧਾਰ ਤੇ ਨਿਯੁਕਤ ਕੀਤਾ ਜਾਂਦਾ ਹੈ ਤੇ ਇਹ ਸਾਰੀ ਕਾਰਵਾਈ ਵੀ ਇਸ ਆਧਾਰ ਤੇ ਹੋਈ ਹੈ।

Exit mobile version