India

ਸੂਬੇ ‘ਚ ਲੱਗਿਆ ਰਾਸ਼ਟਰਪਤੀ ਸ਼ਾਸਨ

ਬਿਉਰੋ ਰਿਪੋਰਟ – ਕਈ ਮਹੀਨਿਆਂ ਤੋਂ ਫਿਰਕੂ ਹਿੰਸਾ ਦੀ ਮਾਰ ਝੱਲ ਰਹੇ ਮਨੀਪੁਰ ਸੂਬੇ ਵਿਚ ਅੱਜ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 9 ਫਰਵਰੀ ਨੂੰ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਸੂਬੇ ਵਿੱਚ 3 ਮਈ 2023 ਤੋਂ ਚੱਲ ਰਹੀ ਫਿਰਕੂ ਹਿੰਸਾ ਕਾਰਨ ਬੀਰੇਨ ਸਿੰਘ ‘ਤੇ ਅਸਤੀਫਾ ਦੇਣ ਦਾ ਬਹੁਤ ਦਬਾਅ ਸੀ।

ਇਹ ਵੀ ਪੜ੍ਹੋ – ਪੰਜਾਬ ਕੈਬਨਿਟ ਦੇ ਅਹਿਮ ਫੈਸਲੇ