The Khalas Tv Blog India ਕੇਂਦਰ ਨੇ SC ਨੂੰ ਨੀਟ ਦਾਖਲਿਆਂ ਲਈ ਸਬੰਧਤ ਕੇਸ ਦੀ ਤੁਰੰਤ ਸੁਣਵਾਈ ਕਰਨ ਦੀ ਕੀਤੀ ਬੇਨਤੀ
India

ਕੇਂਦਰ ਨੇ SC ਨੂੰ ਨੀਟ ਦਾਖਲਿਆਂ ਲਈ ਸਬੰਧਤ ਕੇਸ ਦੀ ਤੁਰੰਤ ਸੁਣਵਾਈ ਕਰਨ ਦੀ ਕੀਤੀ ਬੇਨਤੀ

‘ਦ ਖਾਲਸ ਬਿਉਰੋ : ਕੇਂਦਰ ਸਰਕਾਰ ਨੇ ਸਰਬਉੱਚ ਅਦਾਲਤ ਨੂੰ ਪੀਜੀ ਮੈਡੀਕਲ ਕੋਰਸਾਂ ਦੇ ਦਾਖਲਿਆਂ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਰਿਜ਼ਰਵੇਸ਼ਨ ਨਾਲ ਸਬੰਧਤ ਮਾਮਲੇ ਦੀ ਤੁਰੰਤ ਸੁਣਵਾਈ ਕਰਨ ਦੀ ਬੇਨਤੀ ਕੀਤੀ ਹੈ। ਇਸ ਬੇਨਤੀ ਦਾ ਜਵਾਬ ਦਿੰਦਿਆਂ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਉਹ ਮੰਗਲਵਾਰ ਜਾਂ ਅਗਲੇ ਦਿਨ ਕੇਸ ਦੀ ਸੁਣਵਾਈ ਲਈ ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਨਾਲ ਸਲਾਹ ਕਰਨਗੇ।

Exit mobile version