Punjab

ਕਾਰ ਸਵਾਰ ਨੂੰ ਗੋ ਲੀਆਂ ਮਾ ਰ, ਲੁਟੇ ਰੇ ਕਾਰ ਲੈ ਕੇ ਫਰਾ ਰ

ਦ ਖ਼ਾਲਸ ਬਿਊਰੋ : ਫਗਵਾੜਾ ਨਵਾਂਸ਼ਹਿਰ ਨੈਸ਼ਨਲ ਹਾਈਵੇਅ ‘ਤੇ ਲੁ ਟੇਰਿਆ ਵੱਲੋਂ ਇੱਕ ਕਾਰ ਸਵਾਰ ਨੂੰ ਗੋ ਲੀਆਂ ਮਾਰ ਕੇ ਕਾਰ ਲੁੱ ਟਣ  ਦਾ ਮਾਮ ਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਫਗਵਾੜਾ ਨਵਾਂਸ਼ਹਿਰ ਨੈਸ਼ਨਲ  ਹਾਈਵੇ ‘ਤੇ ਮੋਟਰਸਾਈਕਲ ਲੁਟੇਰਿਆਂ ਵਲੋਂ ਕਾਰ ਸਵਾਰ ਨੂੰ ਗੋ ਲੀਆਂ ਮਾ ਰ ਕੇ  ਕਾਰ ਲੁੱਟ ਕੇ ਫਰਾਰ ਹੋ  ਗਏ । ਕਾਰ ਸਵਾਰ  ਨੂੰ ਜ ਖਮੀ ਹਾਲਾਤ ਵਿਚ ਬੰਗਾ ਦੇ ਇਕ ਨਿੱਜੀ ਹਸਪ ਤਾਲ ਵਿਚ ਲਿਜਾਂਦਾ ਗਿਆ। ਇਸ ਘਟ ਨਾ ਦੀ ਸੂਚਨਾ ਮਿਲਦੇ ਸਾਰ ਹੀ ਬਹਿਰਾਮ ਪੁ ਲਿਸ  ਮੌਕੇ ਉੱਤੇ ਪਹੁੰਚ ਗਈ । ਪੁ ਲਿਸ ਇਸ ਮਾ ਮਲੇ ਦੀ ਜਾਂਚ ਵਿੱਚ ਜੁੱਟੀ ਹੈ।