‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫਤਰ ਨੂੰ ਅਧਿਆਪਕਾਂ ਨੇ ਅੱਜ ਘੇਰਾ ਪਾਇਆ ਹੋਇਆ ਹੈ। ਪੰਜ ਅਧਿਆਪਕ ਸਿਖਿਆ ਬੋਰਡ ਦੇ ਦਫਤਰ ਉੱਤੇ ਚੜ੍ਹੇ ਹੋਏ ਹਨ ਤੇ ਉਨ੍ਹਾਂ ਦੇ ਹੱਥਾਂ ‘ਚ ਪੈਟਰੋਲ ਨਾਲ ਭਰੀਆਂ ਬੋਤਲਾਂ ਫੜ੍ਹੀਆਂ ਹੋਈਆਂ ਹੋਈਆਂ ਹਨ। ਇਸ ਮੌਕੇ ਪੁਲਿਸ ਅਧਿਕਾਰੀ ਵੀ ਮੌਜੂਦ ਹਨ ਤੇ ਪੁਲਿਸ ਨਾਲ ਅਧਿਆਪਕਾਂ ਦੀ ਧੱਕਾਮੁੱਕੀ ਦੇ ਵੀ ਸਮਾਚਾਰ ਹਨ। ਜਾਣਕਾਰੀ ਅਨੁਸਾਰ ਇਕ ਅਧਿਆਪਕਾਂ ਨੇ ਜ਼ਹਿਰੀਲਾ ਪਦਾਰਥ ਵੀ ਨਿਗਲ ਲਿਆ ਹੈ ਤੇ ਗੰਭੀਰ ਹਾਲਤ ਵਿੱਚ ਅਧਿਆਪਕਾ ਨੂੰ ਐਂਬੁਲੈਂਸ ਰਾਹੀਂ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।
Punjab
ਮੁਹਾਲੀ ‘ਚ ਕੱਚੇ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ ਹੋਇਆ ਗੰਭੀਰ, ਅਧਿਆਪਕਾ ਨੇ ਖਾ ਲਿਆ ਜ਼ਹਿਰ (ਵੀਡੀਓ)
- June 16, 2021
