ਮੌਤ ਨੂੰ ਮਾਤ ਦੇਣ ਵਾਲਾ ਯੰਤਰ! ਕੀ ‘Temple’ ਡਿਵਾਈਸ ਵਧਾਏਗਾ ਮਨੁੱਖੀ ਉਮਰ? ਕੀ ਹੈ Zomato ਦੇ ਮਾਲਕ ਦਾ ₹225 ਕਰੋੜ ਦਾ ਪ੍ਰੋਜੈਕਟ
ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 7 ਜਨਵਰੀ, 2026): ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਟੈਕਨਾਲੋਜੀ ਦੀ ਦੁਨੀਆ ਵਿੱਚ ਇੱਕ ਅਜੀਬ ਜਿਹੀ ਦਿੱਖ ਵਾਲਾ ਯੰਤਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੂੰ ਜ਼ੋਮੈਟੋ ਦੇ CEO ਦੀਪਿੰਦਰ ਗੋਇਲ ਅਕਸਰ ਪਹਿਨੇ ਹੋਏ ਨਜ਼ਰ ਆਉਂਦੇ ਹਨ। ਇਸ ਡਿਵਾਈਸ ਨੂੰ ‘ਟੈਂਪਲ’ (Temple) ਦਾ ਨਾਂ ਦਿੱਤਾ ਗਿਆ ਹੈ। ਜਿੱਥੇ ਗੋਇਲ ਇਸ ਨੂੰ ਮਨੁੱਖੀ
