Punjab

ਵਿਧਾਇਕ ਗੁਰਦੀਪ ਰੰਧਾਵਾ ਦਾ ਵਿਵਾਦਿਤ ਬਿਆਨ, ‘ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ,ਲੱਥ ਵੀ ਜਾਂਦੀਆਂ ਨੇ’

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ’ਚ ਵੀਰਵਾਰ ਨੂੰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਸਮੇਂ ਆਮ ਆਦਮੀ ਪਾਰਟੀ (AAP) ਤੇ ਕਾਂਗਰਸ ਵਰਕਰਾਂ ’ਚ ਭਿਆਨਕ ਝੜਪ ਹੋ ਗਈ। ਐਸਡੀਐੱਮ ਕੰਪਲੈਕਸ ’ਚ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਏ, ਧੱਕਾ-ਮੁੱਕੀ ਤੋਂ ਬਾਅਦ ਹੱਥੋਪਾਈ ਹੋਈ ਤੇ ਕਈ ਕਾਂਗਰਸੀ ਵਰਕਰਾਂ ਦੀਆਂ ਪੱਗਾਂ ਵੀ ਲੱਥ ਗਈਆਂ। ਝੜਪ ਦੀ ਵੀਡੀਓ

Read More