ਬਾਬਾ ਸਿੱਦੀਕੀ ਕਤਲ ਦਾ ਦੋਸ਼ੀ ਜ਼ੀਸ਼ਾਨ ਵਿਦੇਸ਼ ਫਰਾਰ
ਮੁੰਬਈ ਵਿੱਚ ਐਨਸੀਪੀ (ਅਜੀਤ ਧੜੇ) ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਜ਼ੀਸ਼ਾਨ ਅਖਤਰ ਉਰਫ਼ ਜੈਸ ਪੁਰੇਵਾਲ ਵਿਦੇਸ਼ ਭੱਜ ਗਿਆ ਹੈ। ਸੂਤਰਾਂ ਅਨੁਸਾਰ, ਜ਼ੀਸ਼ਾਨ ਨੂੰ ਵਿਦੇਸ਼ ਭੱਜਣ ਵਿੱਚ ਕਿਸੇ ਹੋਰ ਨੇ ਨਹੀਂ ਸਗੋਂ ਪਾਕਿਸਤਾਨ ਸਥਿਤ ਮਾਫੀਆ ਡੌਨ ਫਾਰੂਕ ਖੋਖਰ ਦੇ ਸੱਜੇ ਹੱਥ ਸ਼ਹਿਜ਼ਾਦ ਭੱਟੀ ਨੇ ਮਦਦ ਕੀਤੀ ਸੀ। ਦੈਨਿਕ ਭਾਸਕਰ ਮੁਤਾਬਕ