India Punjab

ਆਹ ਕੀ, ਯੁਵਰਾਜ ਨੂੰ ਪੁਲਿਸ ਕਿਉਂ ਫੜਕੇ ਲੈ ਗਈ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਾਤੀਗਤ ਟਿੱਪਣੀ ਮਸ਼ਹੂਰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਪਿੱਛਾ ਨਹੀਂ ਛੱਡ ਰਹੀ। ਅੱਜ ਯੁਵਰਾਜ ਸਿੰਘ ਨੂੰ ਇਸੇ ਮਾਮਲੇ ਵਿਚ ਹਿਸਾਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਫਿਰ ਬਾਅਦ ਵਿੱਚ ਜਮਾਨਤ ਉੱਤੇ ਛੱਡ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਯੁਵਰਾਜ ਸਿੰਘ ਦੀ ਦੀ ਗ੍ਰਿਫਤਾਰੀ ਦੀ ਖਬਰ ਦੇਰ ਰਾਤ ਆਈ ਸੀ। ਯੁਵਰਾਜ ਸਿੰਘ ਉੱਤੇ

Read More