India Punjab

YouTube ਵੱਲੋਂ ‘SYL’ ‘ਤੇ ਬਣੇ ਇਕ ਹੋਰ ਗਾਣੇ ‘ਤੇ ਬੈਨ

ਹਰਿਆਣਾ ਦੇ ਗਾਇਕ ਨੇ ਸਿੱਧੂ ਮੂਸੇਵਾਲਾ ਦੇ ਜਵਾਬ ਵਿੱਚ ਗਾਇਆ ਸੀ SYL ‘ਤੇ ਗਾਣਾ ‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ‘SYL’ ਗਾਣੇ ‘ਤੇ ਬੈਨ ਲਗਾਉਣ ਤੋਂ ਬਾਅਦ ਹੁਣ ਇਕ ਹੋਰ ‘SYL’ ਵਿਵਾਦ ਨਾਲ ਜੁੜੇ ਗਾਣੇ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਇਹ ਗਾਣਾ ਹਰਿਆਣਵੀ ਗਾਇਕ ਰਾਮਕੇਸ਼ ਜੀਵਨਪੁਰੀਆ ਨੇ ਆਪਣੇ Youtube channel ‘ਤੇ ਸ਼ੇਅਰ ਕੀਤਾ

Read More