Punjab

ਜਸ਼ਨ ਵਾਲੇ ਘਰ ਵਿੱਚ ਛਾਇਆ ਮਾਤਮ! ਇੱਕ ਗਲਤੀ ਜ਼ਿੰਦਗੀ ‘ਤੇ ਭਾਰੀ ਪੈ ਗਈ

ਬਿਉਰੋ ਰਿਪੋਰਟ – ਪੰਜਾਬ ਵਿੱਚ ਝੂਠੀ ਸ਼ਾਨ ਨੇ ਇੱਕ ਵਾਰ ਮੁੜ ਤੋਂ ਇੱਕ ਨੌਜਵਾਨ (Youth Murder) ਦੀ ਜਾਨ ਲੈ ਲਈ ਹੈ। ਖੇਮਕਰਨ ਦੇ ਪਿੰਡ ਖਾਲੜਾ ਵਿੱਚ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਘਰ ਵਿੱਚ ਹੀ ਪਾਰਟੀ ਕਰ ਰਿਹਾ ਸੀ ਇਸ ਦੌਰਾਨ ਕਿਸੇ ਦੋਸਤ ਨੇ ਜਸ਼ਨ ਵਿੱਚ ਹਵਾ ਵੀ ਗੋਲੀਆਂ ਚੱਲਾ ਦਿੱਤੀਆਂ। ਇੱਕ ਗੋਲੀ ਨੌਜਵਾਨ ਨਿਸ਼ਾਨ ਸਿੰਘ

Read More