Punjab

ਨਵਾਂ ਸ਼ਹਿਰ ‘ਚ ਨੌਜਵਾਨ ਦੀ ਗੋ ਲੀਆਂ ਮਾ ਰ ਕੇ ਹੱ ਤਿਆ

‘ਦ ਖ਼ਾਲਸ ਬਿਊਰੋ : ਨਵਾਂਸ਼ਹਿਰ ਵਿੱਚ ਦਿਨ-ਦਿਹਾੜੇ ਅਣਪਛਾਤਿਆਂ ਵਿਅਕਤੀਆਂ ਵੱਲੋਂ ਇੱਕ ਨੌਜਵਾਨ ‘ਤੇ ਗੋ ਲੀਆਂ ਮਾਰ ਕੇ ਹੱ ਤਿ ਆ ਕਰ ਦਿੱਤੀ ਗਈ ਹੈ।  ਨੌਜਵਾਨ ਦੀ ਪਛਾਣ ਮੱਖਣ ਕੰਗ ਵਾਸੀ ਪਿੰਡ ਕੰਗ ਵਜੋਂ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਰਾਹੋਂ ਦੇ ਕੰਗ ਨਿਵਾਸੀ ਨੌਜਵਾਨ ਮੱਖਣ ਸਿੰਘ ਸਵੇਰੇ ਛੇ ਵਜੇ ਆਪਣੇ ਘਰ ਤੋਂ ਕਿਸੇ ਕੰਮ ਲਈ

Read More