India

ਜੇ ਤੁਸੀਂ ਵੀ ਕਰਦੇ ਹੋ ਇਹ ਹਰਕਤਾਂ ਤਾਂ ਸੁਧਰ ਜਾਓ, ਖਾਣੀ ਪੈ ਸਕਦੀ ਹੈ ਜੇਲ੍ਹ ਦੀ ਹਵਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਪਣੇ ਹੀ ਤਰ੍ਹਾਂ ਦੇ ਇੱਕ ਨਵੇਂ ਮਾਮਲੇ ਵਿੱਚ ਮੁੰਬਈ ਦੀ ਇੱਕ ਅਦਾਲਤ ਨੇ 20 ਸਾਲ ਦੇ ਨੌਜਵਾਨ ਨੂੰ ਯੌਨ ਸ਼ੋਸ਼ਣ ਤੋਂ ਸੁਰੱਖਿਆ ਦੇਣ ਵਾਲੇ ਪੋਕਸੋ ਕਾਨੂੰਨ ਅਧੀਨ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਇਸ ਨੌਜਵਾਨ ਨੂੰ ਨਾਬਾਲਗ ਕੁੜੀ ਨੂੰ ਅੱਖ ਮਾਰਨ ਅਤੇ ਫਲਾਇੰਗ ਕਿੱਸ ਕਰਨ ਦਾ ਦੋਸ਼ੀ

Read More