India Punjab Religion

ਅਮਰਨਾਥ ਯਾਤਰਾ ਦੌਰਾਨ ਲੁਧਿਆਣਾ ਦਾ ਨੌਜਵਾਨ ਲਾਪਤਾ! 6 ਸਾਥੀਆਂ ਨਾਲ ਭੋਲੇਨਾਥ ਦੇ ਕਰਨ ਗਿਆ ਸੀ ਦਰਸ਼ਨ

ਬਿਉਰੋ ਰਿਪੋਰਟ: ਲੁਧਿਆਣਾ ਦਾ ਰਹਿਣ ਵਾਲਾ ਸੁਰਿੰਦਰਪਾਲ ਸ੍ਰੀ ਅਮਰਨਾਥ ਯਾਤਰਾ ਦੇ ਬਾਲਟਾਲ ਰੂਟ ਤੋਂ ਲਾਪਤਾ ਹੋ ਗਿਆ ਹੈ। ਉਹ ਆਪਣੇ 6 ਸਾਥੀਆਂ ਨਾਲ ਭੋਲੇਨਾਥ ਬਾਬਾ ਦੇ ਦਰਸ਼ਨ ਕਰਨ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਚਾਈ ’ਤੇ ਚੜ੍ਹਨ ਕਾਰਨ ਸੁਰਿੰਦਰਪਾਲ ਨੂੰ ਕੋਈ ਸਮੱਸਿਆ (ਹਾਈ ਐਲਟੀਟਿਊਡ ਸਿਕਨੈੱਸ) ਹੋਈ ਸੀ ਅਤੇ ਇਹ ਖਦਸ਼ਾ ਹੈ ਕਿ ਉਹ ਰੇਲਪਥਰੀ

Read More
Punjab

ਲੁਧਿਆਣਾ ‘ਚ 6 ਦਿਨਾਂ ਤੋਂ ਲਾਪਤਾ ਨੌਜਵਾਨ, ਸਤਲੁਜ ਦਰਿਆ ‘ਤੇ 2 ਦੋਸਤਾਂ ਨਾਲ ਗਿਆ ਸੀ ਸੈਰ ਕਰਨ…

ਲੁਧਿਆਣਾ ਦੇ ਪਿੰਡ ਖਹਿਰਾ ਬੇਟ ਦਾ ਨੌਜਵਾਨ ਪਿਛਲੇ 6 ਦਿਨਾਂ ਤੋਂ ਲਾਪਤਾ ਹੈ। ਐਨਡੀਆਰਐਫ ਦੀਆਂ ਟੀਮਾਂ ਸਤਲੁਜ ਦਰਿਆ ਵਿੱਚ ਬਚਾਅ ਕਾਰਜ ਚਲਾ ਰਹੀਆਂ ਹਨ। ਨੌਜਵਾਨ ਆਪਣੇ 2 ਦੋਸਤਾਂ ਨਾਲ ਇੱਥੇ ਆਇਆ ਸੀ। ਲਾਪਤਾ ਨੌਜਵਾਨ ਦੀ ਪਛਾਣ ਗੁਰਮਨਜੋਤ ਸਿੰਘ ਵਜੋਂ ਹੋਈ ਹੈ। ਗੁਰਮਨਜੋਤ 30 ਅਗਸਤ ਨੂੰ ਕੈਨੇਡਾ ਲਈ ਰਵਾਨਾ ਹੋਈ ਸੀ। ਜਾਣਕਾਰੀ ਮੁਤਾਬਕ ਲਾਪਤਾ ਨੌਜਵਾਨ ਆਪਣੇ

Read More