International

ਸਰੀ ‘ਚ ਹੋਈ ਫਾਇ ਰਿੰਗ ਵਿੱਚ ਜ਼ਖ ਮੀ ਹੋਏ ਨੌਜਵਾਨ ਦੀ ਮੌ ਤ

‘ਦ ਖ਼ਾਲਸ ਬਿਊਰੋ :ਕੁੱਝ ਦਿਨ ਪਹਿਲਾਂ ਸਰੀ ਵਿਚ ਨੂੰ ਵਾਪਰੀ ਇੱਕ ਗੋ ਲੀਬਾਰੀ ਘਟਨਾ ਵਿੱਚ ਗੰ ਭੀਰ ਰੂਪ ਵਿਚ ਜ਼ ਖ਼ਮੀ ਹੋਏ ਇਕ ਨੌਜਵਾਨ ਦੀ ਮੌ ਤ ਹੋ ਗਈ ਹੈ।  ਇਸ ਘਟਨਾ ਵਿਚ ਇਕ ਹੋਰ ਔਰਤ ਦੇ ਵੀ ਗੰਭੀ ਰ ਜ਼ੱਖਮੀ ਹੋਈ ਸੀ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਵੀ ਗੰਭੀ ਰ ਬਣੀ ਹੋਈ  ਹੈ।

Read More