ਯੋਗਰਾਜ ਦਾ ਕਪਿਲ ਅਤੇ ਧੋਨੀ ’ਤੇ ਵਿਵਾਦਿਤ ਬਿਆਨ! ‘ਉਹ ਹਾਲ ਕਰਾਂਗਾ, ਦੁਨੀਆ ਥੁੱਕੇਗੀ!’
ਬਿਉਰੋ ਰਿਪੋਰਟ: ਯੁਵਰਾਜ ਸਿੰਘ (Yuvraj Singh) ਦੇ ਪਿਤਾ ਯੋਗਰਾਜ ਸਿੰਘ (Yograj Singh) ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਆ ਗਏ ਹਨ। ਇਸ ਵਾਰ ਯੋਗਰਾਜ ਨੇ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਅਤੇ MS ਧੋਨੀ ’ਤੇ ਵਿਵਾਦਿਤ ਬਿਆਨ ਦਿੱਤਾ ਹੈ। ਭਾਰਤ ਦੇ ਲਈ 7 ਮੈਚ ਖੇਡਣ ਵਾਲੇ ਯੋਗਰਾਜ ਸਿੰਘ ਨੇ ਕਿਹਾ ਮੈਂ ਧੋਨੀ ਨੂੰ ਜ਼ਿੰਦਗੀ ਵਿੱਚ