International

ਬ੍ਰਿਟਿਸ਼ ਅਖਬਾਰ ਦਿ ਗਾਰਡੀਅਨ ਨੇ X ‘ਤੇ ਕੁਝ ਵੀ ਪੋਸਟ ਨਾ ਕਰਨ ਦਾ ਕੀਤਾ ਐਲਾਨ

ਬ੍ਰਿਟਿਸ਼ ਅਖਬਾਰ ‘ਦਿ ਗਾਰਡੀਅਨ’ ਨੇ ਕਿਹਾ ਹੈ ਕਿ ਉਹ ਹੁਣ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕੁਝ ਵੀ ਪੋਸਟ ਨਹੀਂ ਕਰੇਗਾ। ਬ੍ਰਿਟਿਸ਼ ਸਮਾਚਾਰ ਪ੍ਰਕਾਸ਼ਕ ‘ਦਿ ਗਾਰਡੀਅਨ’ ਨੇ ਐਲਨ ਮਸਕ ਦੇ ਸਿਆਸਤ, ਖਾਸ ਕਰ ਕੇ ਅਮਰੀਕੀ ਰਾਸ਼ਟਰਪਤੀ ਚੋਣਾਂ, ’ਤੇ ਅਸਰ ਕਾਰਨ ਸੋਸ਼ਲ ਮੀਡੀਆ ਮੰਚ ਐਕਸ (ਪਹਿਲਾਂ ਟਵਿੱਟਰ) ਨੂੰ ਛੱਡਣ ਦਾ ਐਲਾਨ ਕੀਤਾ ਹੈ। ਪ੍ਰਕਾਸ਼ਨ ਨੇ ‘ਐਕਸ’ ਨੂੰ

Read More
Punjab Religion Technology

ਸਿੱਖਾਂ ਖ਼ਿਲਾਫ਼ ਨਫ਼ਰਤੀ ਪ੍ਰਚਾਰ ਦਾ ਮੁਕਾਬਲਾ ਕਰਨ ਵਾਲਾ X ਖ਼ਾਤਾ ਕੀਤਾ ਸਸਪੈਂਡ, ਵਿਰੋਧ ਹੋਣ ’ਤੇ ਕੀਤਾ ਮੁੜ ਚਾਲੂ

ਬਿਉਰੋ ਰਿਪੋਰਟ: ਸਿੱਖ ਕੌਮ, ਇਸ ਦੀਆਂ ਮੁੱਖ ਸੰਸਥਾਵਾਂ ਅਤੇ ਸਿਧਾਂਤਾਂ ਵਿਰੁੱਧ ਨਫ਼ਰਤ ਭਰੇ ਪ੍ਰਚਾਰ ਦਾ ਮੁਕਾਬਲਾ ਅਤੇ ਪਰਦਾਫਾਸ਼ ਕਰਨ ਵਾਲਾ ਸੋਸ਼ਲ ਮੀਡੀਆ ਖ਼ਾਤਾ ‘ਟਰੈਕਿੰਗ ਹੇਟ ਅਗੇਂਸਟ ਸਿੱਖਜ਼’ ਨੂੰ ਕੱਲ੍ਹ ਸਸਪੈਂਡ, ਯਨੀ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ SGPC ਸਮੇਤ ਪ੍ਰਮੁੱਖ ਸਿੱਖ ਜਥੇਬੰਦੀਆਂ, ਆਗੂਆਂ ਤੇ ਸਿੱਖ ਸੰਗਤਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਕਰਨ ਬਾਅਦ

Read More
India

ਐਕਸ ਨੇ ਫਿਰ ਕੀਤੀ ਭਾਰਤੀ ਖਾਤਿਆਂ ਤੇ ਕਾਰਵਾਈ, ਦਿੱਤੇ ਵੱਖ-ਵੱਖ ਕਾਰਨ

ਐਲਨ ਮਸਕ (Alon Musk) ਦੀ ਕੰਪਨੀ ਐਕਸ ਕਾਰਪ ਵੱਲੋਂ ਪਹਿਲਾਂ ਵੀ ਭਾਰਤੀ ਖਾਤਿਆਂ ਨੂੰ ਬੰਦ ਕੀਤਾ ਗਿਆ ਸੀ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਐਕਸ ਕਾਰਪ ਵੱਲੋਂ 26 ਅ੍ਰਪੈਲ ਤੋਂ ਲੈ ਕੇ 25 ਮਈ ਤੱਕ 230,892 ਬੰਦ ਕੀਤਾ ਹੈ। ਹਰ ਖਾਤੇ ਨੂੰ ਬੰਦ ਕਰਨ ਦਾ ਵੱਖ-ਵੱਖ ਕਾਰਨ ਹੈ। ਕੰਪਨੀ ਨੇ ਦੱਸਿਆ ਕਿ 2,29,925 ਖਾਤਿਆਂ ਨੂੰ

Read More