India International Punjab

ਅੱਜ ਵਿਸ਼ਵ ਪਾਣੀ ਦਿਵਸ ਹੈ : ਘਰ ਦੀ ਟੂਟੀ ਤੋਂ ਕਰੀਏ ਪਾਣੀ ਬਚਾਉਣ ਦੀ ਸ਼ੁਰੂਆਤ, ਨਹੀਂ ਤਾਂ ਅਗਲੇ 9 ਸਾਲਾਂ ਵਿੱਚ ਅੱਧਾ ਰਹਿ ਜਾਵੇਗਾ ਧਰਤੀ ‘ਤੇ ਪੀਣ ਯੋਗ ਪਾਣੀ

‘ਦ ਖ਼ਾਲਸ ਬਿਊਰੋ (ਜਗਜੀਵਨਮੀਤ):-ਪੂਰਾ ਸੰਸਾਰ ਅੱਜ ਵਿਸ਼ਵ ਪਾਣੀ ਦਿਵਸ ਮਨਾ ਰਿਹਾ ਹੈ। ਜਾਣਕਾਰੀ ਅਨੁਸਾਰ ਧਰਤੀ ਦੇ ਚਾਰ ਹਿੱਸਿਆਂ ਵਿੱਚੋਂ ਤਿੰਨ ਹਿੱਸੇ ਸਮੁੰਦਰ ਹੈ ਭਾਵ ਤਿੰਨੇ ਹਿੱਸੇ ਪਾਣੀ ਹੈ। ਧਰਤੀ ’ਤੇ ਜਿੰਨਾ ਵੀ ਪਾਣੀ ਮੌਜੂਦ ਹੈ, ਇਸ ਵਿੱਚੋਂ 3 ਫ਼ੀਸਦੀ ਹੀ ਸਾਡੇ ਕੰਮ ਆਉਣ ਵਾਲਾ ਹੈ। ਹੈਰਾਨ ਕਰਨ ਵਾਲੇ ਅੰਕੜੇ ਹਨ ਕਿ ਸਿਰਫ 1 ਫੀਸਦ ਪਾਣੀ ਹੀ

Read More