International

ਦੁਨਿਆ ਦੀ ਸਭ ਤੋਂ ਬਜ਼ੁਰਗ ਔਰਤ Lucile Randon ਨਾਲ ਕੀ ਹੋਇਆ , ਜਾਣੋ ਇਸ ਖ਼ਬਰ ‘ਚ

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਲੂਸੀਲ ਰੈਂਡਨ ਦਾ 118 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਿਕ ਫਰਾਂਸੀਸੀ ਔਰਤ ਰੈਂਡਨ ਨੂੰ ਸਿਸਟਰ ਆਂਦਰੇ ਵਜੋਂ ਵੀ ਜਾਣਿਆ ਜਾਂਦਾ ਸੀ ਅਤੇ ਉਸਦਾ ਜਨਮ 11 ਫਰਵਰੀ 1904 ਨੂੰ ਹੋਇਆ ਸੀ।

Read More