ਸਾਊਥ ਕੋਰੀਆ ‘ਚ ਹੈਲੋਵੀਨ ਮਨਾ ਰਹੀ ਭੀੜ ‘ਚ ਮੱਚੀ ਭਗਦੜ ਦੌਰਾਨ 149 ਮੌਤਾਂ , ਕਈ ਲੋਕ ਜ਼ਖਮੀ
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਇੱਕ ਹੈਲੋਵੀਨ ਪਾਰਟੀ ਦੌਰਾਨ ਅਚਾਨਕ ਭਾਜੜ ਮੱਚ ਗਈ। ਇਸ ਹਾਦਸੇ 'ਚ 149 ਲੋਕਾਂ ਦੀ ਮੌਤ ਹੋ ਗਈ ਅਤੇ 150 ਲੋਕ ਜ਼ਖਮੀ ਹੋ ਗਏ
world news
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਇੱਕ ਹੈਲੋਵੀਨ ਪਾਰਟੀ ਦੌਰਾਨ ਅਚਾਨਕ ਭਾਜੜ ਮੱਚ ਗਈ। ਇਸ ਹਾਦਸੇ 'ਚ 149 ਲੋਕਾਂ ਦੀ ਮੌਤ ਹੋ ਗਈ ਅਤੇ 150 ਲੋਕ ਜ਼ਖਮੀ ਹੋ ਗਏ
ਇਸ ਖਾਸ ਇਵੈਂਟ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਕਨਿਕਾ ਨੇ ਲਿਖਿਆ, 'ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮਿਲਣਾ ਮਾਣ ਵਾਲੀ ਗੱਲ ਸੀ।
ਰਿਸ਼ੀ ਸੁਨਕ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਜੋਂ ਚੁਣ ਲਿਆ ਗਿਆ ਹੈ ਜਿਸ ਨਾਲ ਉਨ੍ਹਾਂ ਦੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਸਾਫ ਹੋ ਗਿਆ ਹੈ।
। ਅਮਰੀਕਾ ਦੇ ਸ਼ਿਕਾਗੋ ( Chicago) ਵਿਚ ਕਾਰਾਂ ਭਜਾ ਕੇ ਰੇਸ ਲਗਾ ਰਹੇ ਲੋਕਾਂ ਵਿਚ ਆਪਸੀ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਫੱਟੜ ਹੋ ਗਏ।
ਸ਼ੀ ਜਿਨਪਿੰਗ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਬਣੇ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅੱਜ ਰਿਕਾਰਡ ਤੀਜੀ ਵਾਰ ਕਮਿਊਨਿਸਟ ਪਾਰਟੀ ਆਫ ਚਾਇਨਾ (ਸੀਪੀਸੀ) ਦਾ ਜਨਰਲ ਸਕੱਤਰ ਚੁਣਿਆ ਗਿਆ।
ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਕਿਹਾ ਹੈ ਕਿ ਬ੍ਰਿਟੇਨ ਆਪਣੇ ਸਟੈਂਡਰਡ 15 ਦਿਨਾਂ ਦੀ ਮਿਆਦ ਦੇ ਅੰਦਰ ਭਾਰਤੀ ਵੀਜ਼ਾ ਅਰਜ਼ੀਆਂ 'ਤੇ ਪ੍ਰਕਿਰਿਆ ਸਬੰਧੀ ਕਾਰਵਾਈ ਕਰਨ ਦੇ ਰਾਹ 'ਤੇ ਹੈ।
32 ਸਾਲਾ ਨਰਸ ਲੂਸੀ ਲੇਟਬੀ 'ਤੇ ਦੋਸ਼ ਹੈ ਕਿ ਉਸ ਨੇ ਨਾ ਸਿਰਫ਼ ਸੱਤ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਸਗੋਂ 10 ਹੋਰਾਂ ਨੂੰ ਵੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ।
Ukraine Russia War : ਦੇਸ਼ ਵਿੱਚ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਸਰਕਾਰ ਵੱਲੋਂ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ ਹੈ।
.ਯੂਕਰੇਨ-ਰੂਸ ਜੰਗ ਦੌਰਾਨ ਰੂਸ ਦੇ ਇਜ਼ੇਵਸਕ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ, ਜਿੱਥੇ ਇੱਕ ਬੰਦੂਕਧਾਰੀ ਨੇ ਪੰਜ ਬੱਚਿਆਂ ਸਮੇਤ 9 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ
ਬ੍ਰਾਜ਼ੀਲ : 26 ਸਾਲਾਂ ਤੋਂ ਇਕੱਲਾ ਰਹਿਣ ਵਾਲੇ ਮਸ਼ਹੂਰ ਵਿਅਕਤੀ ਹੁਣ ਦੁਨੀਆ ਨੂੰ ਅਲਵਿਦਾ(Loneliest Man died) ਕਹਿ ਗਿਆ ਹੈ। ਅਮੇਜ਼ਨ ਦੇ ਜੰਗਲਾਂ (Amazon Rainforest) ਵਿੱਚ ਰਹਿਣ ਵਾਲੇ ‘ਮੈਨ ਆਫ਼ ਦਾ ਹੋਲ’ (Man of the Hole) ਵਜੋਂ ਜਾਣੇ ਜਾਂਦੇ ਵਿਅਕਤੀ ਦੀ ਆਖਰਿਕਾਰ ਮੌਤ ਹੋ ਗਈ ਹੈ। ਉਹ ਇਨ੍ਹਾਂ ਜੰਗਲਾਂ ਵਿਚ ਇਕੱਲਾ ਰਹਿੰਦਾ ਸੀ, ਇਸ ਲਈ ਉਸ