world news

world news

International

ਸਰਕਾਰ ਮੁਫ਼ਤ ‘ਚ ਦੇ ਰਹੀ ਜ਼ਮੀਨ ਤੇ ਮਕਾਨ , ਵਸੋਂ ਵਧਾਉਣ ਲਈ ਕੱਢੀ ਅਨੋਖੀ ਸਕੀਮ…

ਪਿਟਕੇਅਰਨ ਆਈਲੈਂਡ ਕਿਹਾ ਜਾਂਦਾ ਹੈ। ਇੱਥੋਂ ਦੀ ਸਰਕਾਰ ਅਬਾਦੀ ਨੂੰ ਤਰਸ ਰਹੀ ਹੈ। ਸਰਕਾਰ ਉਨ੍ਹਾਂ ਲੋਕਾਂ ਨੂੰ ਮੁਫਤ ਜ਼ਮੀਨ ਦੀ ਪੇਸ਼ਕਸ਼ ਕਰ ਰਹੀ ਹੈ, ਜੋ ਇਸ ਜਗ੍ਹਾ 'ਤੇ ਆ ਕੇ ਵਸਣਗੇ। ਕਲਪਨਾ ਕਰੋ, ਇਸ ਦੇ ਬਾਵਜੂਦ ਸਾਲ 2015 ਤੱਕ ਸਿਰਫ਼ ਇੱਕ ਅਰਜ਼ੀ ਪ੍ਰਾਪਤ ਹੋਈ ਹੈ।

Read More
International

ਹੁਣ ਬ੍ਰਿਟੇਨ ਵਿੱਚ ਵਰਕ ਪਰਮਿਟ ਵਾਲੇ ਆਪਣੇ ਜੀਵਨ ਸਾਥੀ ਨਾਲ ਨਹੀਂ ਲੈ ਕੇ ਜਾ ਸਕਣਗੇ

1 ਅਪ੍ਰੈਲ ਤੋਂ, ਵਰਕ ਪਰਮਿਟ 'ਤੇ ਯੂਕੇ ਜਾਣ ਵਾਲੇ ਹੁਣ ਆਪਣੇ ਜੀਵਨ ਸਾਥੀ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ।

Read More
International

ਈਰਾਨ ਵਿੱਚ 20 ਮਿੰਟਾਂ ਵਿੱਚ 2 ਧਮਾਕੇ, 103 ਲੋਕਾਂ ਦੀ ਮੌਤ, 141 ਜ਼ਖ਼ਮੀ

ਦੋਵਾਂ ਧਮਾਕਿਆਂ ਵਿਚਕਾਰ 20 ਮਿੰਟ ਦਾ ਵਕਫ਼ਾ ਰਿਹਾ। ਪਹਿਲਾ ਧਮਾਕਾ ਸੁਲੇਮਾਨੀ ਦੀ ਕਬਰ ਤੋਂ 700 ਮੀਟਰ ਦੂਰ ਹੋਇਆ। ਦੂਜਾ ਧਮਾਕਾ ਸੁਰੱਖਿਆ ਜਾਂਚ ਚੌਕੀ ਨੇੜੇ ਹੋਇਆ।

Read More
International

ਜਾਪਾਨ ‘ਚ ਭੂਚਾਲ ਕਾਰਨ ਆਈ ਭਾਰੀ ਤਬਾਹੀ, ਇਕ ਦਿਨ ‘ਚ 155 ਝਟਕੇ, ਘੱਟੋ-ਘੱਟ 8 ਲੋਕਾਂ ਦੀ ਮੌਤ…

ਜਾਪਾਨ 'ਚ ਲੋਕ ਕਾਫੀ ਦਹਿਸ਼ਤ 'ਚ ਹਨ, ਜਿੱਥੇ ਸੋਮਵਾਰ ਤੋਂ ਕਰੀਬ 18 ਘੰਟਿਆਂ 'ਚ 155 ਭੂਚਾਲ ਆ ਚੁੱਕੇ ਹਨ। ਸਭ ਤੋਂ ਤੇਜ਼ ਭੂਚਾਲ ਦੇ ਝਟਕੇ ਇਸ਼ੀਕਾਵਾ ਵਿੱਚ ਮਹਿਸੂਸ ਕੀਤੇ ਗਏ,

Read More
International

ਵਿਆਹ ਸਮਾਗਮ ‘ਚ ਇਹ ਕੀ ਹੋ ਗਿਆ, ਸਾਰੇ ਦੇਸ਼ ‘ਚ ਸੋਗ…

ਇਰਾਕ ਦੇ ਨੀਨਵੇਹ ਸੂਬੇ ਦੇ ਹਮਦਾਨੀਆ ਜ਼ਿਲ੍ਹੇ ‘ਚ ਮੰਗਲਵਾਰ ਦੇਰ ਰਾਤ ਇਕ ਵਿਆਹ ਸਮਾਰੋਹ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਅਤੇ 150 ਜ਼ਖ਼ਮੀ ਹੋ ਗਏ। ਬੁੱਧਵਾਰ ਸਵੇਰੇ ਜਾਣਕਾਰੀ ਦਿੰਦੇ ਹੋਏ ਇਰਾਕੀ ਸਰਕਾਰੀ ਮੀਡੀਆ ਨੇ ਸਥਾਨਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸਥਾਨਕ

Read More
International

93 ਦਿਨ ਪਾਣੀ ਦੇ ਅੰਦਰ ਰਹਿ ਕੇ 10 ਸਾਲ ਛੋਟਾ ਬਣਿਆ ਇਹ ਵਿਗਿਆਨੀ! ਜਾਣੋ ਪੂਰਾ ਮਾਮਲਾ

ਫਲੋਰੀਡਾ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੋਸਫ ਡਿਟੂਰੀ ਲਾਈਮਲਾਈਟ ਵਿੱਚ ਹਨ। ਉਸ ਦਾ ਨਾਂ ਪਾਣੀ ਦੇ ਹੇਠਾਂ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਵਿਅਕਤੀ ਵਜੋਂ ਦਰਜ ਕੀਤਾ ਗਿਆ ਹੈ। ਅਮਰੀਕਾ ਦੇ ਫਲੋਰੀਡਾ ਝੀਲ ‘ਚ ਕਰੀਬ 30 ਫੁੱਟ ਹੇਠਾਂ ਰਹਿ ਰਹੇ ‘ਜੋਸਫ ਡਿਟੂਰੀ’ ਨੂੰ 93 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ। ਪ੍ਰੋਫੈਸਰ ਨੇ ਦਾਅਵਾ ਕੀਤਾ ਹੈ ਕਿ

Read More
International

ਕੰਮ ਤੋਂ ਪਰਤ ਰਹੇ ਭਾਰਤੀ ਮੂਲ ਦੇ ਵਿਦਿਆਰਥੀ ਨਾਲ ਹੋਇਆ ਇਹ ਕੰਮ , ਪਰਿਵਾਰ ‘ਚ ਸੋਗ ਦੀ ਲਹਿਰ

ਅਮਰੀਕਾ (America Crime News) ਪੈਨਸਿਲਵੇਨੀਆ ਦੇ ਫਿਲਾਡੇਲਫੀਆ ਵਿੱਚ ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜੂਡੇ ਚਾਕੋ ਵਜੋਂ ਹੋਈ ਹੈ। ਐਤਵਾਰ ਨੂੰ ਕੰਮ ਤੋਂ ਪਰਤਦੇ ਸਮੇਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪੀੜਤਾ ਦੇ ਮਾਤਾ-ਪਿਤਾ ਕਰੀਬ 30 ਸਾਲ ਪਹਿਲਾਂ ਕੇਰਲ ਦੇ

Read More
India International

ਹੁਣ ਬ੍ਰਿਟੇਨ ‘ਚ ਪੜ੍ਹਣ ਵਾਲੇ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਨਾਲ ਨਹੀਂ ਲਿਜਾ ਸਕਣਗੇ, ਸਪਾਊਸ ਵੀਜ਼ਾ ‘ਤੇ ਲੱਗੀ ਪਾਬੰਦੀ

ਚੰਡੀਗੜ੍ਹ : ਪੜ੍ਹਾਈ ਲਈ ਬ੍ਰਿਟੇਨ (UK) ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਸਪਾਊਸ ਵੀਜ਼ਾ ਦੀ ਸਹੂਲਤ ਨਹੀਂ ਮਿਲੇਗੀ। ਯੂਕੇ ਸਰਕਾਰ ਨੇ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਹੈ। ਇਸ ਫ਼ੈਸਲੇ ਨਾਲ ਪੜ੍ਹਾਈ ਲਈ ਯੂਕੇ ਜਾਣ ਵਾਲੇ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਨਾਲ ਨਹੀਂ ਲਿਜਾ ਸਕਣਗੇ। ਹਾਲਾਂਕਿ ਇਹ ਫ਼ੈਸਲਾ ਇਸ ਸਾਲ ਸਤੰਬਰ ‘ਚ ਜਾਣ ਵਾਲੇ ਵਿਦਿਆਰਥੀਆਂ ‘ਤੇ

Read More
India International

ਨਰਸ ਦੇ ਸਾਹਮਣੇ ਬਹੁਤ ਸਾਰੇ ਮਰੀਜਾਂ ਨੇ ਤਿਆਗੇ ਸਵਾਸ, ਆਖ਼ਰੀ ਵਕਤ 5 ਚੀਜ਼ਾਂ ਬਾਰੇ ਕਰ ਜਾਂਦੇ ਪਛਤਾਵਾ

ਦਿੱਲੀ : ਜ਼ਿੰਦਗੀ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ, ਪਰ ਜਦੋਂ ਮੌਤ ਸਾਹਮਣੇ ਆ ਜਾਂਦੀ ਹੈ, ਤਾਂ ਮਨੁੱਖ ਆਪਣੇ ਮਨ ਵਿਚ ਕੀ ਸੋਚਦਾ ਹੋਵੇਗਾ? ਕਈ ਲੋਕ ਇਹ ਗੱਲਾਂ ਕਹਿਣ ਦੇ ਸਮਰੱਥ ਹੁੰਦੇ ਹਨ, ਜਦੋਂ ਕਿ ਕਈ ਲੋਕ ਇਸ ਨੂੰ ਦਿਲ ਵਿੱਚ ਦਬਾ ਕੇ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ। ਅੱਜ ਅਸੀਂ 5 ਅਜਿਹੇ ਪਛਤਾਵੇ ਬਾਰੇ

Read More
International

ਅਮਰੀਕੇ ਦੇ ਨਿਊ ਮੈਕਸੀਕੋ ਤੋਂ ਫਿਰ ਤੋਂ ਆਈ ਇਹ ਮਾੜੀ ਖ਼ਬਰ , ਤਿੰਨ ਲੋਕਾਂ ਦੀ ਹੋਈ…

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਨਿਊ ਮੈਕਸੀਕੋ ਦੇ ਫਾਰਮਿੰਗਟਨ 'ਚ ਗੋਲੀਬਾਰੀ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।

Read More