ਦੁਨੀਆ ਦੇ ਇਹ 3 ਖਾਸ ਲੋਕ ਜੋ ਬਿਨਾਂ ਪਾਸਪੋਰਟ ਦੇ ਕਿਸੇ ਵੀ ਦੇਸ਼ ਜਾ ਸਕਦੇ ਹਨ
ਦੁਨੀਆ ਦੇ ਤਿੰਨ ਵਿਸ਼ੇਸ਼ ਲੋਕ ਬਿਨਾਂ ਪਾਸਪੋਰਟ ਅਤੇ ਵੀਜ਼ੇ ਦੇ ਕਿਸੇ ਵੀ ਦੇਸ਼ ਦੀ ਯਾਤਰਾ ਕਰ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਇਹ ਤਿੰਨੋਂ ਵਿਸ਼ੇਸ਼ ਵਿਅਕਤੀ ਕਿਸੇ ਵੀ ਦੇਸ਼ ਪਹੁੰਚਦੇ ਹਨ
world news
ਦੁਨੀਆ ਦੇ ਤਿੰਨ ਵਿਸ਼ੇਸ਼ ਲੋਕ ਬਿਨਾਂ ਪਾਸਪੋਰਟ ਅਤੇ ਵੀਜ਼ੇ ਦੇ ਕਿਸੇ ਵੀ ਦੇਸ਼ ਦੀ ਯਾਤਰਾ ਕਰ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਇਹ ਤਿੰਨੋਂ ਵਿਸ਼ੇਸ਼ ਵਿਅਕਤੀ ਕਿਸੇ ਵੀ ਦੇਸ਼ ਪਹੁੰਚਦੇ ਹਨ
ਮੱਧ ਚੀਨ ਦੇ ਹੇਨਾਨ ਸੂਬੇ 'ਚ ਇਕ ਸਕੂਲ ਦੇ ਹੋਸਟਲ 'ਚ ਅੱਗ ਲੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਹਸਪਤਾਲ 'ਚ ਇਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ
ਰਿਸਰਚ ਮੁਤਾਬਕ ਵੀਡੀਓ ਗੇਮਜ਼ ਖੇਡਦੇ ਸਮੇਂ ਵਰਤੇ ਜਾਣ ਵਾਲੇ ਹੈੱਡ ਫ਼ੋਨ, ਈਅਰਬੱਡ ਅਤੇ ਮਿਊਜ਼ਿਕ ਵੇਨਸ ਕੰਨਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸੁਣਨ ਦੀ ਸਮਰੱਥਾ ਨੂੰ ਘਟਾਉਂਦੇ ਹਨ।
ਪਾਕਿਸਤਾਨੀ ਹਵਾਈ ਸੈਨਾ ਨੇ ਬਲੋਚਿਸਤਾਨ ਸੂਬੇ ਵਿਚ ਲਗਭਗ 20 ਮੀਲ ਦੂਰ ਪੂਰਬੀ ਈਰਾਨ ਦੇ ਸਰਵਾਨ ਸ਼ਹਿਰ ਦੇ ਨੇੜੇ ਇਕ ਬਲੋਚ ਅੱਤਵਾਦੀ ਸਮੂਹ 'ਤੇ ਕਈ ਹਵਾਈ ਹਮਲੇ ਕੀਤੇ ਹਨ।
ਸੈਂਡਵਿਚ ਦੁਨੀਆ ਭਰ ਵਿੱਚ ਵੱਖ-ਵੱਖ ਕਿਸਮਾਂ ਵਿੱਚ ਉਪਲਬਧ ਹਨ ਪਰ ਸੋਸ਼ਲ ਮੀਡੀਆ 'ਤੇ ਆਨਲਾਈਨ ਵਿਕ ਰਿਹਾ ਨਕਲੀ ਸੈਂਡਵਿਚ, ਇਸ ਦੀ ਕੀਮਤ 10 ਕਰੋੜ ਰੁਪਏ ਰੱਖੀ ਗਈ ਹੈ।
ਦੁਨੀਆ 'ਚ ਇਕ ਅਜਿਹਾ ਦੇਸ਼ ਹੈ ਜਿੱਥੇ ਰੋਜ਼ਾਨਾ ਸਿਰਫ਼ ਆਲੂ ਹੀ ਖਾਧੇ ਜਾਂਦੇ ਹਨ। ਇੱਥੇ ਇੱਕ ਵਿਅਕਤੀ ਹਰ ਰੋਜ਼ ਇੰਨੇ ਆਲੂ ਖਾਂਦਾ ਹੈ ਜਿੰਨਾ ਕਿ ਤੁਹਾਡਾ ਪੂਰਾ ਪਰਿਵਾਰ ਪੇਟ ਭਰ ਕੇ ਖਾ ਸਕਦਾ ਹੈ।
ਰੂਸ-ਯੂਕਰੇਨ ਅਤੇ ਇਜ਼ਰਾਈਲ-ਫਲਸਤੀਨ ਯੁੱਧ ਤੋਂ ਬਾਅਦ, ਦੁਨੀਆ ਨੂੰ ਹੁਣ ਇੱਕ ਹੋਰ ਯੁੱਧ ਦੇਖਣਾ ਪੈ ਸਕਦਾ ਹੈ। ਅਮਰੀਕਾ ਅਤੇ ਬ੍ਰਿਟੇਨ ਨੇ ਈਰਾਨ ਪੱਖੀ ਹਾਉਤੀ ਬਾਗੀਆਂ ਖਿਲਾਫ ਜੰਗ ਦਾ ਐਲਾਨ ਕੀਤਾ ਹੈ
ਮਾਰਕ ਜ਼ੁਕਰਬਰਗ, ਸੁੰਦਰ ਪਿਚਾਈ, ਰਿਸ਼ੀ ਸੁਨਕ, ਇਹ ਸਾਰੇ ਅਜਿਹੇ ਨਾਮ ਹਨ ਜਿਨ੍ਹਾਂ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਅਤੇ ਬਹੁਤ ਕੁਝ ਜਾਣਦੇ ਹੋਵੋਗੇ। ਪਰ, ਕੀ ਤੁਸੀਂ ਕਦੇ ਡੈਨਿਸ ਕੋਟਸ ਦਾ ਨਾਮ ਸੁਣਿਆ ਹੈ? ਜ਼ਾਹਿਰ ਹੈ, ਸੁਣਿਆ ਨਹੀਂ ਹੋਵੇਗਾ। ਇਸ ਨਾਂ ਨੂੰ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਪਰ ਇਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਜਾਣ ਕੇ ਤੁਸੀਂ
ਪਿਟਕੇਅਰਨ ਆਈਲੈਂਡ ਕਿਹਾ ਜਾਂਦਾ ਹੈ। ਇੱਥੋਂ ਦੀ ਸਰਕਾਰ ਅਬਾਦੀ ਨੂੰ ਤਰਸ ਰਹੀ ਹੈ। ਸਰਕਾਰ ਉਨ੍ਹਾਂ ਲੋਕਾਂ ਨੂੰ ਮੁਫਤ ਜ਼ਮੀਨ ਦੀ ਪੇਸ਼ਕਸ਼ ਕਰ ਰਹੀ ਹੈ, ਜੋ ਇਸ ਜਗ੍ਹਾ 'ਤੇ ਆ ਕੇ ਵਸਣਗੇ। ਕਲਪਨਾ ਕਰੋ, ਇਸ ਦੇ ਬਾਵਜੂਦ ਸਾਲ 2015 ਤੱਕ ਸਿਰਫ਼ ਇੱਕ ਅਰਜ਼ੀ ਪ੍ਰਾਪਤ ਹੋਈ ਹੈ।
1 ਅਪ੍ਰੈਲ ਤੋਂ, ਵਰਕ ਪਰਮਿਟ 'ਤੇ ਯੂਕੇ ਜਾਣ ਵਾਲੇ ਹੁਣ ਆਪਣੇ ਜੀਵਨ ਸਾਥੀ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ।