ਗਾਜ਼ਾ ਦੇ ਖਾਨ ਯੂਨਿਸ ਤੋਂ ਹੁਣ ਤੱਕ 1.5 ਲੱਖ ਲੋਕ ਭੱਜ ਚੁੱਕੇ ਹਨ: ਸੰਯੁਕਤ ਰਾਸ਼ਟਰ
ਫਲਾਸਤੀਨ ਅਤੇ ਇਜ਼ਰਾਇਲ ਦੇ ਵਿਚਕਾਰ ਲਗਾਤਾਰ ਜੰਗ ਜਾਰੀ ਹੈ। ਇਜ਼ਰਾਇਲ ਲਗਾਤਾਰ ਫਲਸਤੀਨ ‘ਤੇ ਲਗਤਾਰ ਹਵਾਈ ਹਮਲੇ ਕਰ ਰਿਹਾ ਹੈ। ਇਸੇ ਦੌਰਾਨ ਗਾਜ਼ਾ ਦੇ ਖਾਨ ਯੂਨਿਸ ਤੋਂ ਡੇਢ ਲੱਖ ਤੋਂ ਜ਼ਿਆਦਾ ਲੋਕ ਭੱਜ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਦੋ ਸੰਗਠਨਾਂ ਨੇ ਦੱਸਿਆ ਕਿ ਸੋਮਵਾਰ ਤੋਂ ਲੈ ਕੇ ਹੁਣ ਤੱਕ ਗਾਜ਼ਾ ਦੇ ਖਾਨ ਯੂਨਿਸ ਤੋਂ ਡੇਢ ਲੱਖ