world news

world news

International

ਰੂਸ ਦੇ ਦਾਗੇਸਤਾਨ ‘ਚ ਚਰਚ ਅਤੇ ਸਿਨਾਗੋਗ ‘ਤੇ ਹਮਲਾ, 15 ਤੋਂ ਵੱਧ ਲੋਕਾਂ ਦੀ ਮੌਤ

ਰੂਸ ਦੇ ਉੱਤਰੀ ਕਾਕੇਸ਼ਸ ‘ਚ ਸਥਿਤ ਦਾਗੇਸਤਾਨ ‘ਚ ਐਤਵਾਰ ਨੂੰ ਹਥਿਆਰਬੰਦ ਹਮਲਾਵਰਾਂ ਦੇ ਹਮਲੇ ‘ਚ ਘੱਟੋ-ਘੱਟ 15 ਲੋਕ ਮਾਰੇ ਗਏ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਦਾਗੇਸਤਾਨ ਵਿੱਚ ਇੱਕ ਤਿਉਹਾਰ ਮਨਾਇਆ ਜਾ ਰਿਹਾ ਸੀ। ਹਮਲਾਵਰਾਂ ਨੇ ਦੋ ਚਰਚਾਂ, ਇਕ ਯਹੂਦੀ ਪੂਜਾ ਸਥਾਨ ਯਾਨੀ ਇਕ ਸਿਨਾਗੌਗ ਅਤੇ ਇਕ ਪੁਲਸ ਚੌਕੀ ‘ਤੇ ਹਮਲਾ ਕੀਤਾ। ਖ਼ਬਰ ਏਜੰਸੀ

Read More