ਹਮਾਸ ਦੀ ਸੁਰੰਗ ‘ਚੋਂ ਮਿਲੀਆਂ 6 ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ
ਇਜ਼ਰਾਈਲ ਨੇ ਗਾਜ਼ਾ ਦੇ ਰਫਾਹ ਵਿੱਚ ਹਮਾਸ ਦੀਆਂ ਸੁਰੰਗਾਂ ਵਿੱਚੋਂ 6 ਬੰਧਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਇਜ਼ਰਾਈਲੀ ਫੌਜ ਆਈਡੀਐਫ ਨੇ ਕਿਹਾ ਕਿ ਹਮਾਸ ਨੇ ਸੈਨਿਕਾਂ ਦੇ ਉੱਥੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਹੀ ਇਨ੍ਹਾਂ ਬੰਧਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਮਾਰੇ ਗਏ ਬੰਧਕਾਂ ਵਿਚ 23 ਸਾਲਾ ਅਮਰੀਕੀ ਮੂਲ ਦਾ