world news
world news
ਲੰਡਨ ਵਿੱਚ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨ ਵਿੱਚ 1 ਲੱਖ ਲੋਕ ਹੋਏ ਇਕੱਠੇ
- by Gurpreet Singh
- September 14, 2025
- 0 Comments
ਸ਼ਨੀਵਾਰ ਨੂੰ ਸੈਂਟਰਲ ਲੰਡਨ ਵਿੱਚ ‘ਯੂਨਾਈਟ ਦ ਕਿੰਗਡਮ’ ਨਾਮਕ ਵਿਰੋਧ ਪ੍ਰਦਰਸ਼ਨ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜਿਸਦੀ ਅਗਵਾਈ ਇਮੀਗ੍ਰੇਸ਼ਨ ਵਿਰੋਧੀ ਨੇਤਾ ਟੌਮੀ ਰੌਬਿਨਸਨ ਨੇ ਕੀਤੀ। ਇਹ ਬ੍ਰਿਟੇਨ ਦੀ ਸਭ ਤੋਂ ਵੱਡੀ ਸੱਜੇ-ਪੱਖੀ ਰੈਲੀ ਮੰਨੀ ਜਾ ਰਹੀ ਹੈ, ਜਿਸ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ
ਰੂਸ ਨੇ ਪਹਿਲੀ ਵਾਰ ਯੂਕਰੇਨ ਦੀ ਮੁੱਖ ਸਰਕਾਰੀ ਇਮਾਰਤ ‘ਤੇ ਕੀਤਾ ਹਮਲਾ
- by Gurpreet Singh
- September 7, 2025
- 0 Comments
ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵੀਰੀਡੇਂਕੋ ਨੇ ਕਿਹਾ ਕਿ ਰੂਸ ਨੇ ਪਹਿਲੀ ਵਾਰ ਕੀਵ ਦੀ ਮੁੱਖ ਸਰਕਾਰੀ ਇਮਾਰਤ ‘ਤੇ ਹਮਲਾ ਕੀਤਾ, ਜਿਸ ਨਾਲ ਇਮਾਰਤ ਦੀ ਛੱਤ ਅਤੇ ਉਪਰਲੀਆਂ ਮੰਜ਼ਿਲਾਂ ਨੂੰ ਨੁਕਸਾਨ ਪਹੁੰਚਿਆ। ਬਚਾਅ ਕਰਮਚਾਰੀ ਅੱਗ ਬੁਝਾਉਣ ਵਿੱਚ ਜੁਟੇ ਹਨ। ਕੀਵ ਦੇ ਮੇਅਰ ਵਿਟਾਲੀ ਕਲਿਚਕੋ ਨੇ ਦੱਸਿਆ ਕਿ ਇਹ ਅੱਗ ਇੱਕ “ਕਥਿਤ ਡਰੋਨ ਹਮਲੇ” ਕਾਰਨ ਲੱਗੀ,
ਅਫਗਾਨਿਸਤਾਨ ਵਿੱਚ ਬੱਸ ਹਾਦਸੇ ਵਿੱਚ 73 ਲੋਕਾਂ ਦੀ ਮੌਤ, ਮ੍ਰਿਤਕਾਂ ‘ਚ 17 ਬੱਚੇ ਵੀ ਸ਼ਾਮਲ
- by Gurpreet Singh
- August 20, 2025
- 0 Comments
ਪੱਛਮੀ ਅਫਗਾਨਿਸਤਾਨ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 73 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਈਰਾਨ ਤੋਂ ਪਰਤ ਰਹੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਬੱਸ ਇੱਕ ਟਰੱਕ ਅਤੇ ਮੋਟਰਸਾਈਕਲ ਨਾਲ ਟਕਰਾ ਗਈ। ਸਥਾਨਕ ਪੁਲਿਸ ਅਤੇ ਇੱਕ ਸੂਬਾਈ ਅਧਿਕਾਰੀ ਨੇ ਇਸ ਹਾਦਸੇ
