ਔਰਤਾਂ ਵਿਚਾਲੇ ਲੱਤਾਂ, ਮੁੱਕਿਆਂ ਅਤੇ ਡੰਡਿਆਂ ਨਾਲ ਲੜਾਈ, ਇੱਕ ਦੂਜੇ ਨੂੰ ਜ਼ਮੀਨ ‘ਤੇ ਸੁੱਟ ਕੀਤੀ ਕੁੱਟਮਾਰ
ਚੰਡੀਗੜ੍ਹ ਦੇ ਧਨਾਸ ਖੇਤਰ ਵਿੱਚ 30 ਨਵੰਬਰ ਨੂੰ ਔਰਤਾਂ ਵਿਚਾਲੇ ਭਿਆਨਕ ਝਗੜਾ ਹੋ ਗਿਆ। ਪੂਜਾ, ਕੰਚਨ, ਬਬੀਤਾ, ਗੁੜੀਆ, ਦੁਰਗਾ ਤੇ ਸਵਿਤਾ ਨੇ ਬੇਬੀ ਨਾਂਅ ਦੀ ਔਰਤ ਨੂੰ ਘੇਰ ਲਿਆ। ਉਹ ਬੇਬੀ ਨੂੰ ਅਸ਼ਲੀਲ ਟਿੱਪਣੀਆਂ ਕਰ ਰਹੀਆਂ ਸਨ। ਜਦੋਂ ਬੇਬੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਲੱਤਾਂ, ਮੁੱਕੇ ਤੇ ਡੰਡਿਆਂ ਨਾਲ ਕੁੱਟਿਆ। ਵਾਲ ਖਿੱਚੇ,
