ਦਿੱਲੀ ‘ਚ ਇਸ ਸਾਲ 13,000 ਔਰਤਾਂ ਲਾਪਤਾ, ਮਰਦਾਂ ਦੀ ਗਿਣਤੀ ਵੀ ਹੈਰਾਨ ਕਰ ਦੇਣ ਵਾਲੀ
ਦਿੱਲੀ ਪੁਲਿਸ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ 15 ਨਵੰਬਰ ਤੱਕ ਕੁੱਲ 21,591 ਲੋਕ ਲਾਪਤਾ ਹੋਏ ਹਨ। ਇਨ੍ਹਾਂ ਵਿੱਚ 13,072 ਔਰਤਾਂ ਤੇ ਕੁੜੀਆਂ (ਲਗਭਗ 60.6%) ਅਤੇ 8,519 ਪੁਰਸ਼ ਸ਼ਾਮਲ ਹਨ। ਯਾਨੀ ਲਾਪਤਾ ਹੋਣ ਵਾਲਿਆਂ ਵਿੱਚ ਔਰਤਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਸਿਰਫ਼ ਇੱਕ ਮਹੀਨੇ ਵਿੱਚ (15 ਅਕਤੂਬਰ ਤੋਂ 15 ਨਵੰਬਰ) ਹੀ 1,909
