ਦਿੱਲੀ ਵਿੱਚ ਅਫਗਾਨ ਵਿਦੇਸ਼ ਮੰਤਰੀ ਦਾ ਤਾਲਿਬਾਨ ਫ਼ਰਮਾਨ: ਮਹਿਲਾ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ‘ਚ ਪਾਬੰਦੀ
ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਕੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਅਫਗਾਨ ਦੂਤਾਵਾਸ ਵਿੱਚ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ 20 ਪੱਤਰਕਾਰ ਮੌਜੂਦ ਸਨ ਪਰ ਇੱਕ ਵੀ ਔਰਤ ਨਹੀਂ ਸੀ। ਇਸ ਘਟਨਾ ਨੇ ਵਿਆਪਕ ਰੋਸ ਪੈਦਾ ਕੀਤਾ ਅਤੇ ਤਾਲਿਬਾਨ ਦੀ ਔਰਤਾਂ ਵਿਰੋਧੀ ਨੀਤੀ ਨੂੰ ਭਾਰਤੀ ਧਰਤੀ ‘ਤੇ ਉਜਾਗਰ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ, ਮੁੱਤਕੀ ਨਾਲ