Punjab

ਮਾਸੂਮ ਬੱਚੇ ‘ਤੇ ਔਰਤ ਦਾ ਤਸ਼ੱਦਦ, ਗਰਮ ਪ੍ਰੈਸ ਨਾਲ ਦਾਗਿਆ ਤੇ ਬੈਲਟ ਨਾਲ ਕੀਤੀ ਕੁੱਟਮਾਰ

ਪਟਿਆਲਾ ਦੀ ਰਿਸ਼ੀ ਕਲੋਨੀ ਵਿੱਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇੱਕ ਘਟਨਾ ਸਾਹਮਣੇ ਆਈ ਹੈ। ਰਿਸ਼ੀ ਕਲੋਨੀ ਵਿੱਚ ਇੱਕ ਮਨੀ ਸ਼ਰਮਾ ਨਾਮਕ ਔਰਤ ਤੋਂ ਬੱਚਾ ਬਰਾਮਦ ਕੀਤਾ ਗਿਆ ਹੈ, ਜਿਸ ਦੀ ਹਾਲਤ ਕਾਫੀ ਖ਼ਰਾਬ ਹੈ। ਇਹ ਬੱਚਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੱਟਾ ਬਾਦਸ਼ਾਹ ਦੇ ਪਰਬਦੀਪ ਸਿੰਘ ਦਾ ਲੜਕਾ ਹੈ। ਬੱਚੇ ‘ਤੇ ਤਸ਼ੱਦਦ ਦੇ ਮਾਮਲੇ ਦਾ ਰਾਜ

Read More