Punjab

ਗੁਰਦੁਆਰਾ ਦੇ ਰਿਹਾਇਸ਼ੀ ਕੁਆਟਰਾਂ ‘ਚ ਹੋਇਆ ਔਰਤ ਦਾ ਕਤ ਲ

‘ਦ ਖ਼ਾਲਸ ਬਿਊਰੋ : ਪਟਿਆਲਾ ਸ਼ਹਿਰ ਦੇ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਤੋਂ ਇੱਕ ਮਹਿਲਾ ਦੇ ਕਤ ਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਹ ਕ ਤਲ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰ ‘ਚ ਹੋਇਆ ਹੈ। ਇੱਕ ਵਿਅਕਤੀ  ਵੱਲੋਂ ਮਹਿਲਾ ਅਤੇ ਬੇਟੇ ‘ਤੇ ਤੇਜ਼ ਧਾਰ ਹਥਿ ਆਰਾਂ ਨਾਲ ਹਮ ਲਾ ਕੀਤਾ ਗਿਆ ਹੈ। ਇਸ ਘਟ ਨਾ

Read More