Punjab

ਗੁਰੂ ਘਰ ਮਥਾ ਟੇਕਣ ਗਈ ਸੀ ਧੀ, ਫਿਰ ਵਾਪਸ ਨਹੀਂ ਪਰਤੀ! ਜਦੋਂ ਖ਼ਬਰ ਮਿਲੀ ਤਾਂ ਉੱਡ ਗਏ ਹੋਸ਼

ਬਿਉਰੋ ਰਿਪੋਰਟ – ਲੁਧਿਆਣਾ ਦੇ ਗਿੱਲ ਰੋਡ ਸਥਿਤ ਰੇਲਵੇ ਲਾਈਨ ਦੇ ਕੋਲ ਖੇਤਾਂ ਵਿੱਚ ਇਕ ਔਰਤ ਦੀ ਲਾਸ਼ ਮਿਲੀ ਹੈ। ਔਰਤ ਦਾ ਗਲ ਵੱਢ ਕੇ ਕਤਲ ਕੀਤਾ ਗਿਆ ਹੈ। ਲੋਕਾਂ ਨੇ ਲਾਸ਼ ਨੂੰ ਵੇਖ ਕੇ ਸ਼ੋਰ ਮਚਾਇਆ ਅਤੇ ਪੁਲਿਸ ਨੂੰ ਇਤਲਾਹ ਕੀਤੀ। ਮ੍ਰਿਤਕ ਔਰਤ ਮੰਡੀਆਂ ਕਲਾਂ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਨਾਂ

Read More