Punjab

ਬਾਬਾ ਬਕਾਲਾ ਤੋਂ ਰੂਹ ਕੰਬਾਉਣ ਵਾਲੀ ਖ਼ਬਰ! ਮੰਜੇ ਨਾਲ ਬੰਨ੍ਹ ਕੇ ਸਾੜੀ ਗਰਭਵਤੀ ਪਤਨੀ, ਪੇਟ ’ਚ ਪਲ਼ ਰਹੇ ਸੀ ਜੌੜੇ ਬੱਚੇ

ਪੰਜਾਬ ਵਿੱਚ ਹਰ ਰੋਜ਼ ਅਪਰਾਧ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣ ਬਾਬਾ ਬਕਾਲਾ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਰਾਖਸ਼ਸ ਪਤੀ ਨੇ ਇੱਕ ਮਾਮੂਲੀ ਝਗੜੇ ਕਾਰਨ ਆਪਣੀ ਗਰਭਵਤੀ ਪਤਨੀ ਨੂੰ ਮੰਜੀ ਨਾਲ ਬੰਨ੍ਹ ਕੇ ਜ਼ਿੰਦਾ ਸਾੜ ਦਿੱਤਾ। ਮ੍ਰਿਤਕਾ ਪਤਨੀ ਦੇ ਪੇਟ ਵਿੱਚ ਜੌੜੇ ਬੱਚੇ ਪਲ਼ ਰਹੇ ਸਨ, ਜੋ ਇਸ ਦੁਨੀਆ ਵਿੱਚ

Read More