ਪੰਚ ਵੱਲੋਂ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ! ਵ੍ਹੀਲਚੇਅਰ ’ਤੇ ਬੈਠਾ ਦਿਵਿਆਂਗ ਪਤੀ ਵੀ ਨਹੀਂ ਛੱਡਿਆ
ਬਿਊਰੋ ਰਿਪੋਰਟ: ਫਗਵਾੜਾ ਵਿੱਚ ਕੰਧ ਨੂੰ ਲੈ ਕੇ ਦੋ ਗੁਆਂਢੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ। ਗੁਆਂਢੀ ਜੋ ਕਿ ਇੱਕ ਪੰਚ ਵੀ ਹੈ, ਨੇ ਔਰਤ ਦੇ ਸਿਰ ’ਤੇ ਸੀਮਿੰਟ ਵਾਲੀ ਰਾਡ ਨਾਲ ਕਈ ਵਾਰ ਕੀਤੇ। ਜਦੋਂ ਔਰਤ ਦੇ ਵ੍ਹੀਲਚੇਅਰ ’ਤੇ ਬੈਠੇ ਦਿਵਿਆਂਗ ਪਤੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਚ ਨੇ ਉਸ ’ਤੇ ਵੀ