ਸਰਦ ਰੁੱਤ ਦੀ ਪਹਿਲੀ ਬਰਸਾਤ ਨਾਲ ਠੰਢ ਵਧੀ ਤੇ ਬਦਲਿਆ ਮੌਸਮ
ਮੁਹਾਲੀ : ਸਰਦ ਰੁੱਤ ਦੀ ਪਹਿਲੀ ਬਰਸਾਤ ਨਾਲ ਮੌਸਮ ਬਦਲਣ ਕਾਰਨ ਠੰਢ ਦਾ ਪ੍ਰਕੋਪ ਵਧ ਗਿਆ ਹੈ ਤੇ ਬਰਸਾਤ ਕਾਰਨ ਜੋਤੀ ਚੌਕ ਦੇ ਆਸਪਾਸ ਲੱਗਣ ਵਾਲਾ ਸੰਡੇ ਬਾਜ਼ਾਰ ਵੀ ਪ੍ਰਭਾਵਿਤ ਹੋਇਆ ਅੱਜ ਅੰਮ੍ਰਿਤਸਰ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਸ਼ਹਿਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿਚ ਅੱਜ ਤੜਕਸਾਰ ਠੰਢ ਦੇ ਮੌਸਮ ਦੀ ਪਹਿਲੀ ਬਰਸਾਤ ਹੋਈ।